District NewsMalout News

ਵਿਜੈ ਦੁਪੱਟਾ ਹਾਊਸ ਅਤੇ ਅਨਮੋਲ ਕੱਟ ਪੀਸ ਦੇ ਸੰਚਾਲਕਾਂ ਨੂੰ ਸਦਮਾ, ਮਾਤਾ ਦਾ ਹੋਇਆ ਦੇਹਾਂਤ

ਮਲੋਟ: ਗੁਰਦੁਆਰਾ ਰੋਡ ਸਥਿਤ ਵਿਜੈ ਦੁਪੱਟਾ ਹਾਊਸ ਅਤੇ ਅਨਮੋਲ ਕੱਟ ਪੀਸ ਦੇ ਸੰਚਾਲਕ ਅਨਮੋਲ ਰਤਨ, ਵਿਜੈ ਕੁਮਾਰ ਅਤੇ ਪਰਸ਼ੋਤਮ ਕੁਮਾਰ ਦੇ ਮਾਤਾ ਸ਼੍ਰੀਮਤੀ ਕਰਮ ਦੇਵੀ

ਧਰਮਪਤਨੀ ਸਵ. ਸ਼੍ਰੀ ਦਿਵਾਨ ਚੰਦ ਅਰੋੜਾ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਕਰੀਬ 12:00 ਵਜੇ ਰੇਲਵੇ ਲਾਈਨ ਪਾਰ ਸ਼ਿਵਪੁਰੀ ਮਲੋਟ ਵਿਖੇ ਕੀਤਾ ਜਾਵੇਗਾ।

Author: Malout Live

Back to top button