Malout News

ਦਾਖਲਾ ਵਧਾਓ ਮੁਹਿੰਮ ਤਹਿਤ ਕੱਢੀ ਗਈ ਰੈਲੀ

ਮਲੋਟ:- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮਲੋਟ ਵੱਲੋਂ ਪ੍ਰਿੰਸੀਪਲ ਸ੍ਰੀਮਤੀ ਸੁਨੀਤਾ ਬਿਲੰਦੀ ਦੀ ਅਗਵਾਈ ਹੇਠ ਦਾਖਲਾ ਵਧਾਓ ਮੁਹਿੰਮ ਤਹਿਤ ਇੱਕ ਰੈਲੀ ਕੱਢੀ ਗਈ । ਜਿਸ ਦੌਰਾਨ ਸਕੂਲ ਦੇ ਬੱਚਿਆਂ ਵਲੋਂ ਦਾਖਲਾ ਵਧਾਉਣ ਸਬੰਧੀ ਨਾਅਰੇ ਲਗਾਏ ਜਾ ਰਹੇ ਸਨ ਅਤੇ ਨਾਲ ਹੀ ਸਕੂਲ ਵਲੋਂ ਇੱਕ ਅਨਾਉਂਸਮੈਂਟਰ ਦਾ ਵੀ ਪ੍ਰਬੰਧ ਕੀਤਾ ਗਿਆ ਸੀ ।

ਇਹ ਰੈਲੀ ਤਹਿਸੀਲ ਰੋਡ , ਜੀ.ਟੀ.ਰੋਡ , ਮੇਨ ਬਾਜ਼ਾਰ , ਸੁਪਰ ਬਾਜ਼ਾਰ ਅਤੇ ਮੀਨਾ ਬਾਜ਼ਾਰ ਚੋਂ ਹੁੰਦੇ ਹੋਏ ਸਕੂਲ ਵਾਪਿਸ | ਪਰਤੀ । ਇਸ ਰੈਲੀ ਵਿੱਚ ਪ੍ਰਿੰਸੀਪਲ ਸ੍ਰੀਮਤੀ ਸੁਨੀਤਾ ਬਿਲੰਦੀ , ਹਰਜੀਤ ਮੌਗਾ , ਹਰਦੇਵ ਸਿੰਘ ਪ੍ਰੇਮ ਰਾਣੀ , ਜਗਦੀਪ ਕੌਰ , ਰੁਚਿਕਾ ਕਥੁਰੀਆ ਅਤੇ ਸ਼ੈਲੀ ਮੈਡਮ ਹਾਜ਼ਰ ਸਨ ।

Leave a Reply

Your email address will not be published. Required fields are marked *

Back to top button