Malout News

ਪ੍ਰਧਾਨ ਆਤਮਾ ਰਾਮ ਨੁਗਰੀਆ ਨੂੰ ਕੀਤਾ ਗਿਆ ਸਨਮਾਨਿਤ

ਮਲੋਟ:– ਵਾਰਡ ਨੰ 9 ਮਲੋਟ ਵਿਖੇ ਆਤਮਾ ਰਾਮ ਨੁਗਰੀਆ ਪ੍ਰਧਾਨ ਅਨਾਜ ਮੰਡੀ ਮਜਦੂਰ ਯੂਨੀਅਨ ਮਲੋਟ ਨੂੰ ਸਮੂਹ ਮਜਦੂਰ ਅਤੇ ਪੰਚਾਇਤ ਵੱਲੋਂ ਉਨ੍ਹਾਂ ਦੇ ਘਰ ਜਾ ਕੇ ਸਨਮਾਨਿਤ ਕੀਤਾ ਗਿਆ, ਕਿਉਂਕਿ ਪ੍ਰਧਾਨ ਆਤਮਾ ਰਾਮ ਜੀ ਸਮੇਂ ਸਮੇਂ ‘ਤੇ ਮਜਦੂਰਾਂ ਦੇ ਹੱਕ ਲਈ ਆਵਾਜ ਉਠਾਉਂਦੇ ਰਹਿੰਦੇ ਹਨ।

ਲਗਭਗ 2 ਮਹੀਨੇ ਪਹਿਲਾਂ ਪ੍ਰਧਾਨ ਜੀ ਨੇ ਮਜਦੂਰਾਂ ਲਈ ਮਜਦੂਰ ਭਵਨ ਦੀ ਮੰਗ ਮਾਣਯੋਗ ਸ. ਅਜੈਬ ਸਿੰਘ ਭੱਟੀ ਡਿਪਟੀ ਸਪੀਕਰ ਪੰਜਾਬ, MLA ਹਲਕਾ ਮਲੋਟ ਜੀਆਂ ਤੋਂ ਕੀਤੀ ਸੀ, ਇਸ ਵਿਸ਼ੇ ਇੱਕ ਵਾਰ ਫਿਰ ਤੋਂ ਮਾਣਯੋਗ ਡਿਪਟੀ ਸਪੀਕਰ ਜੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਇਸ ਮੌਕੇ ਜੱਗਾ ਰਾਮ ਬਾਗਡ਼ੀ ਪ੍ਰਧਾਨ ਧਾਣਕ ਸਮਾਜ ਮਲੋਟ, ਪ੍ਰਧਾਨ ਮੰਗਤ ਰਾਮ ਗੋਲਨਾ, ਸ. ਗੁਰਮੀਤ ਸਿੰਘ, ਸ਼ਾਮ ਸੁੰਦਰ ਡਾਬਲਾ, ਸੋਨੂੰ ਡਾਬਲਾ, ਧਰਮਵੀਰ ਤੁਰਕੀਆ, ਸੂਰਜ ਕੁਮਾਰ ਲੁਗਰੀਆ, ਰਾਮ ਕਠੇਰੀਆ, ਨੱਥੂ ਰਾਮ ਬਾਗਡ਼ੀ, ਰਾਮ ਕ੍ਰਿਸ਼ਨ ਫੰਰਡ, ਬਿੰਟੂ ਖਟਕ, ਧੋਲੂ ਰਾਮ ਮੋਰਵਾਲ, ਸ਼ਬਨਮ ਰਾਣੀ ਵਾਇਸ ਚੇਅਰਮੈਨ SC ਵਿੰਗ ਮਲੋਟ, ਪ੍ਰੇਮ ਰਾਣੀ, ਅਨਾਰੋ ਦੇਵੀ number of muscle fibers and their cross-section ਆਦਿ ਹਾਜ਼ਰ ਹੋਏ। ਅੰਤ ਵਿੱਚ ਸ. ਸੁਦੇਸ਼ ਪਾਲ ਸਿੰਘ ਮਲੋਟ ਕੌਮੀ ਪ੍ਰਧਾਨ ਧਾਣਕ ਸਿੱਖ ਭਾਈਚਾਰਾ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *

Back to top button