Dr. O.P GOTHWAL SKIN & LASER HOSPITAL ਵੱਲੋਂ ਲਗਾਇਆ ਜਾਵੇਗਾ ਫਰੀ ਕੈਂਪ 12 ਜਨਵਰੀ ਦਿਨ ਐਤਵਾਰ ਨੂੰ

Dr. O.P GOTHWAL SKIN & LASER HOSPITAL (MBBS MD) (SKIN & VD) PGI, CHANDIGARH ਵੱਲੋਂ ਫਰੀ ਕੈਂਪ 12 ਜਨਵਰੀ ਦਿਨ ਐਤਵਾਰ ਨੂੰ ਦੁਪਹਿਰ 12:00 ਵਜੇ ਤੋਂ 2:00 ਵਜੇ ਤੱਕ ਗੁਰਦੁਆਰਾ ਗੁਰੂਸਰ ਦੱਸਵੀਂ ਪਾਤਸ਼ਾਹੀ, ਪਿੰਡ ਗੁਰੂਸਰ ਘੱਗਾ ਵਿਖੇ ਲਗਾਇਆ ਜਾ ਰਿਹਾ ਹੈ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : Dr. O.P GOTHWAL SKIN & LASER HOSPITAL (MBBS MD) (SKIN & VD) PGI, CHANDIGARH ਵੱਲੋਂ ਫਰੀ ਕੈਂਪ 12 ਜਨਵਰੀ ਦਿਨ ਐਤਵਾਰ ਨੂੰ ਦੁਪਹਿਰ 12:00 ਵਜੇ ਤੋਂ 2:00 ਵਜੇ ਤੱਕ ਗੁਰਦੁਆਰਾ ਗੁਰੂਸਰ ਦੱਸਵੀਂ ਪਾਤਸ਼ਾਹੀ, ਪਿੰਡ ਗੁਰੂਸਰ ਘੱਗਾ ਵਿਖੇ ਲਗਾਇਆ ਜਾ ਰਿਹਾ ਹੈ।

ਇਸ ਹਸਪਤਾਲ ਵਿੱਚ ਕਿੱਲ, ਮੁਹਾਸੇ (Pimples) Acne Scars, ਫੰਗਲ ਅਤੇ Ring Worm, ਦਾਦ, ਧੱਫੜ ਅਤੇ ਖੁਜਲੀ, ਛਾਈਆਂ ਅਤੇ ਅੱਖਾਂ ਦੇ ਨਿੱਚੇ ਘੇਰੇ, ਇਸਤਰੀ ਅਤੇ ਪੁਰਸ਼ ਦੇ ਗੁਪਤ ਰੋਗ, ਚਿਹਰੇ ਦੀ Wrinkling, ਨੋਹਾਂ ਦੀਆਂ ਬਿਮਾਰੀਆਂ, ਫੁਲਵੈਰੀ, ਸਫੇਦ ਦਾਗ ਅਤੇ (Psoriasis), ਐਲਰਜੀ ਅਤੇ ਐਗਜੀਮਾ (Eczema), ਮਸੇ ਦਾ ਇਲਾਜ ਆਦਿ ਵਰਗੀਆਂ ਸਹੂਲਤਾਂ ਹਨ। ਇਸ ਹਸਪਤਾਲ ਵਿੱਚ Laser Facilities Facial, Rejuvenation, Hair Transplant, Stretch Marks, Hydra Facial, PRP ਹਨ। ਵਧੇਰੇ ਜਾਣਕਾਰੀ ਲਈ ਇਹਨਾਂ  98962-12351, 78372-71577, 92160-39935 ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਹ ਹਸਪਤਾਲ ਸੁਰਜਾ ਰਾਮ ਮਾਰਕੀਟ, ਸਾਹਮਣੇ ਲੁਧਿਆਣਾ ਅੱਖਾਂ ਦਾ ਹਸਪਤਾਲ, ਮਲੋਟ ਵਿਖੇ ਸਥਿਤ ਹੈ।

Author : Malout Live