District NewsMalout News
ਐੱਨ.ਜੀ.ਓ ਮਲੋਟ ਵੱਲੋਂ ਹਲਕਾ ਲੰਬੀ ਦੇ ਬੂਥਾਂ ਲਈ ਕੀਤੇ ਗਏ ਢੁੱਕਵੇਂ ਪ੍ਰਬੰਧ
ਮਲੋਟ:- ਮਾਨਯੋਗ ਡਿਪਟੀ ਕਮਿਸ਼ਨਰ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਡਾਕਟਰ ਸ਼੍ਰੀ ਨਰੇਸ਼ ਪਰੂਥੀ ਦੇ ਦਿਸ਼ਾ-ਨਿਰਦੇਸ਼ਾ ਤਹਿਤ ਹਲਕਾ ਲੰਬੀ ਦੇ 14 ਬੂਥਾਂ ਦੀ ਚੈਕਿੰਗ ਰਜਿੰਦਰ ਪਪਨੇਜਾ ਵੱਲੋਂ ਕੀਤੀ ਗਈ ਅਤੇ ਜਿਲਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਵ੍ਹੀਲ ਚੇਅਰ, ਪੀਣ ਵਾਲਾ ਸਾਫ
ਪਾਣੀ, ਬਾਥਰੂਮ ਅਤੇ ਬਿਜਲੀ ਹਰ ਪੋਲਿੰਗ ਬੂਥ ‘ਤੇ ਇਨਵਰਟਰ ਜਨਰੇਟਰ ਦਾ ਪ੍ਰਬੰਧ ਯਕੀਨੀ ਬਣਾਇਆ ਗਿਆ ਤਾਂ ਜੋ ਵੋਟ ਪਾਉਣ ਵੇਲੇ ਵੋਟਰਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।