ਪਿੰਡ ਘੁਮਿਆਰਾ ਵਿਖੇ ਬੌਧਿਕ ਵਿਕਾਸ ਦਿਵਸ ਦਾ ਕੀਤਾ ਗਿਆ ਆਯੋਜਨ

ਮਲੋਟ (ਲੰਬੀ): ਜਿਲ੍ਹਾ ਪ੍ਰੋਗਰਾਮ ਅਫ਼ਸਰ ਸ਼੍ਰੀ ਪੰਕਜ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਲੰਬੀ ਸੀ.ਡੀ.ਪੀ.ਓ ਮੈਡਮ ਰਣਜੀਤ ਕੌਰ ਦੀ ਯੋਗ ਅਗਵਾਈ ਵਿੱਚ ਬਾਲ ਬੌਧਿਕ ਪ੍ਰੋਗਰਾਮ ਪਿੰਡ ਘੁਮਿਆਰਾ ਵਿਖੇ ਕੀਤਾ ਗਿਆ ਅਤੇ

ਸੁਪਰਵਾਈਜ਼ਰ ਗੁਰਪਾਲ ਕੌਰ ਲੁਹਾਰਾ ਵੀ ਮੌਜੂਦ ਸਨ। ਇਸ ਮੌਕੇ ਆਗਣਵਾਂੜੀ ਵਰਕਰ ਕਰਮਜੀਤ ਕੌਰ, ਅਮਰਜੀਤ ਕੌਰ, ਸੁਖਪਾਲ ਕੌਰ, ਸਿਮਰਜੀਤ ਕੌਰ ਪ੍ਰਿੰਸੀਪਲ, ਮਨਪ੍ਰੀਤ ਸਿੰਘ ਨੇ ਇਹ ਦਿਵਸ ਮਨਾਉਣ ਲਈ ਸਹਿਯੋਗ ਦਿੱਤਾ। Author: Malout Live