ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਅਬੋਹਰ ਆਗਮਨ ਲਈ ਮਲੋਟ ਤੋਂ ਯੂਥ ਬਲਾਕ ਪ੍ਰਧਾਨ ਹਰਦੇਵ ਸਿੰਘ ਉਰਫ ਮੀਨੂ ਵੱਲੋਂ ਬੱਸ ਰਵਾਨਾ

ਅੱਜ ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਅਬੋਹਰ ਆਉਣ ਦੀ ਖੁਸ਼ੀ ਵਿੱਚ ਉਨ੍ਹਾਂ ਦੇ ਸਵਾਗਤ ਲਈ ਮਲੋਟ ਤੋਂ ਹਰਦੇਵ ਸਿੰਘ ਉਰਫ ਮੀਨੂ ਖੰਨਾ ਯੂਥ ਬਲਾਕ ਪ੍ਰਧਾਨ ਮਲੋਟ, ਸੰਦੀਪ ਭਵਣੀਆ ਪ੍ਰਧਾਨ ਦਾਣਾ ਮੰਡੀ ਮਲੋਟ ਅਤੇ ਸੰਜੀਵ ਕੁਮਾਰ ਸ਼ਿੱਬੂ ਈ-ਰਿਕਸ਼ਾ ਯੂਨੀਅਨ ਵੱਲੋਂ ਸਵਾਗਤ ਬਸ ਦੀ ਰਵਾਨਗੀ ਕੀਤੀ ਗਈ।

ਮਲੋਟ : ਅੱਜ ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਅਬੋਹਰ ਆਉਣ ਦੀ ਖੁਸ਼ੀ ਵਿੱਚ ਉਨ੍ਹਾਂ ਦੇ ਸਵਾਗਤ ਲਈ ਮਲੋਟ ਤੋਂ ਹਰਦੇਵ ਸਿੰਘ ਉਰਫ ਮੀਨੂ ਖੰਨਾ ਯੂਥ ਬਲਾਕ ਪ੍ਰਧਾਨ ਮਲੋਟ, ਸੰਦੀਪ ਭਵਣੀਆ ਪ੍ਰਧਾਨ ਦਾਣਾ ਮੰਡੀ ਮਲੋਟ ਅਤੇ ਸੰਜੀਵ ਕੁਮਾਰ ਸ਼ਿੱਬੂ ਈ-ਰਿਕਸ਼ਾ ਯੂਨੀਅਨ ਵੱਲੋਂ ਸਵਾਗਤ ਬਸ ਦੀ ਰਵਾਨਗੀ ਕੀਤੀ ਗਈ।

ਇਸ ਮੌਕੇ ਸੁਨੀਲ ਬਾਗੜੀ, ਹਰਦੀਪ ਸਿੰਘ, ਸੰਜੀਵ ਭਵਨੀਆ, ਆਦੇਸ਼ ਯਾਦਵ ਵਾਈਸ ਪ੍ਰਧਾਨ ਸ਼ਿਵ ਯੂਨੀਅਨ, ਰਵੀ ਕੁਮਾਰ, ਰਜਿੰਦਰ ਕੁਮਾਰ, ਪਰਦੀਪ, ਗੁਰਦੀਪ ਸਿੰਘ, ਲਖਵਿੰਦਰ ਸਿੰਘ, ਅਜੈ ਕੁਮਾਰ, ਲਾਭਾ ਸਿੰਘ, ਸੁਭਾਸ਼ ਅਤੇ ਚਮਕੌਰ ਸਿੰਘ ਹਾਜ਼ਿਰ ਸਨ।

Author : Malout Live