ਆਮ ਪਬਲਿਕ ਲਈ ਜ਼ਰੂਰੀ ਸੂਚਨਾ
ਮਲੋਟ: ਐਡਵਰਡ ਗੰਜ ਮਲੋਟ ਵਿੱਚ ਬਣੇ ਆਮ ਆਦਮੀ ਪਾਰਟੀ ਦੇ ਦਫਤਰ ਦੇ ਬਾਹਰ ਆਮ ਪਬਲਿਕ ਦੀ ਸਹੂਲਤ ਲਈ ਬੈਨਰ ਲਗਾਇਆ ਗਿਆ ਹੈ। ਜਿਸ ਵਿੱਚ ਉਨ੍ਹਾਂ ਵੱਲੋਂ ਆਮ ਜਨਤਾ ਨੂੰ ਸੂਚਿਤ ਕਰਦੇ ਹੋਏ ਲਿਖਿਆ ਗਿਆ ਕਿ ਅਗਰ ਕਿਸੇ ਵੀ ਵਿਅਕਤੀ ਦੇ ਸਰਕਾਰੀ ਕੰਮ ਕਰਵਾਉਣ ਦੇ ਲਈ ਜੇਕਰ ਕੋਈ ਵੀ ਪਾਰਟੀ ਵਰਕਰ,
ਅਹੁਦੇਦਾਰ, ਦਫਤਰ ਦਾ ਸਟਾਫ਼ ਜਾਂ ਕਿਸੇ ਵੀ ਕਰਮਚਾਰੀ ਵੱਲੋਂ ਰਿਸ਼ਵਤ (ਨਗਦ ਜਾਂ ਗਿਫਟ) ਆਦਿ ਦੀ ਮੰਗ ਕੀਤੀ ਜਾਂਦੀ ਹੈ ਤਾਂ 94172-48006 (ਨਿੱਜੀ ਸਹਾਇਕ) ਅਤੇ 94637-87510 (ਪੀ.ਏ) ਦੇ ਨੰਬਰ ਤੇ ਸੰਪਰਕ ਕਰ ਉਨ੍ਹਾਂ ਨੂੰ ਜਾਣਕਾਰੀ ਦੇ ਸਕਦੇ ਹਨ। Author: Malout Live