District NewsMalout NewsPunjab

ਜ਼ਿਲਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਪੈਂਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਅੱਜ ਨਾਮਜ਼ਦਗੀ ਪੱਤਰ ਵਾਪਸ ਲੈਣ ੳਪਰੰਤ ਹੁਣ ਕੁੱਲ 47 ੳਮੀਦਵਾਰ ਚੋਣ ਮੈਦਾਨ ਵਿੱਚ

ਮਲੋਟ:- ਚਾਰ ਵਿਧਾਨ ਸਭਾ ਹਲਕਿਆਂ ਮੁਕਤਸਰ, ਮਲੋਟ, ਲੰਬੀ ਅਤੇ ਗਿੱਦੜਬਾਹਾ ਦੇ ਰਿਟਰਨਿੰਗ ਅਫਸਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਗਿੱਦੜਬਾਹਾ ਵਿੱਚ ਹੁਣ ਕੁੱਲ 12 ੳਮੀਦਵਾਰ ਚੋਣ ਮੈਦਾਨ ਵਿੱਚ ਹਨ। ਇਨਾਂ ਦੇ ਨਾਂ ਅਤੇ ਪਾਰਟੀ ਦੀ ਜਾਣਕਾਰੀ ਆਰ.ਓ ਗਗਨਦੀਪ ਸਿੰਘ ਅਨੁਸਾਰ ਇਸ ਪ੍ਰਕਾਰ ਹੈ 1 ਅਮਰਿੰਦਰ ਸਿੰਘ ਰਾਜਾ ਵੜਿੰਗ (ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ), 2  ਹਰਦੀਪ ਸਿੰਘ ਡਿੰਪੀ ਢਿੰਲੋਂ (ਸ਼ੋਮਣੀ ਅਕਾਲੀ ਦਲ), 3  ਪ੍ਰਿਤਪਾਲ ਸ਼ਰਮਾ (ਆਮ ਆਦਮੀ ਪਾਰਟੀ), 4  ਓਮ ਪ੍ਰਕਾਸ਼ (ਪੰਜਾਬ ਕਿਸਾਨ ਦਲ), 5  ਓਮ ਪ੍ਰਕਾਸ਼ (ਪੰਜਾਬ ਲੋਕ ਕਾਂਗਰਸ ਪਾਰਟੀ), 6  ਕੁਲਦੀਪ ਸਿੰਘ (ਬਹੁਜਨ ਮੁਕਤੀ ਪਾਰਟੀ), 7  ਗੁਰਜਿੰਦਰ ਸਿੰਘ (ਭਾਰਤ ਦੀਹ ਮਾਰਕਸਵਾਦੀ ਲੇਨਿਨਵਾਦੀ ਪਾਰਟੀ), 8  ਅਮਨਦੀਪ ਸਿੰਘ (ਅਜਾਦ), 9  ਸ਼ਿਵਜੀ ਸਿੰਘ (ਅਜਾਦ), 10 ਹਰਦੀਪ ਸਿੰਘ (ਅਜਾਦ), 11  ਗੁਰਪ੍ਰੀਤ ਸਿੰਘ ਕੋਟਲੀ (ਅਜਾਦ), 12  ਵਿਕਰਮਜੀਤ ਸਿੰਘ (ਅਜਾਦ)। ਲੰਬੀ ਦੇ ਰਿਟਰਨਿੰਗ ਅਫਸਰ ਏ.ਡੀ.ਸੀ ਰਾਜਦੀਪ ਕੋਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹੁਣ 7 ੳਮੀਦਵਾਰ ਚੋਣ ਮੈਦਾਨ ਵਿੱਚ ਹਨ ਜਿਹਨਾਂ ਦਾ ਵੇਰਵਾ ਇਸ ਪ੍ਰਕਾਰ ਹੈ। 1  ਗੁਰਮੀਤ ਸਿੰਘ ਖੁੱਡੀਆਂ (ਆਮ ਆਦਮੀ ਪਾਰਟੀ), 2  ਜਗਪਾਲ ਸਿੰਘ ਅਬੁਲ ਖੁਰਾਣਾ (ਇੰਡੀਅਨ ਨੈਸ਼ਨਲ ਕਾਂਗਰਸ), 3  ਪ੍ਰਕਾਸ਼ ਸਿੰਘ ਬਾਦਲ (ਸ਼ੋਮਣੀ ਅਕਾਲੀ ਦਲ), 4  ਰਾਕੇਸ਼ ਧੀਂਗੜਾ (ਭਾਰਤੀ ਜਨਤਾ ਪਾਰਟੀ), 5  ਜਸਵਿੰਦਰ ਸਿੰਘ (ਸ਼ੋਮਣੀ ਅਕਾਲੀ ਦਲ, ਅਮ੍ਰਿਤਸਰ), 6  ਗੁਰਤੇਜ ਸਿੰਘ (ਅਜਾਦ), 7  ਚਰਨਜੀਤ ਸਿੰਘ (ਅਜਾਦ)। ਮਲੋਟ ਰਿਟਰਨਿੰਗ ਅਫਸਰ ਪ੍ਰਮੋਦ ਸਿੰਗਲਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹੁਣ 15 ੳਮੀਦਵਾਰ ਚੋਣ ਮੈਦਾਨ ਵਿੱਚ ਹਨ ਜਿਨਾਂ ਦਾ ਵੇਰਵਾ ਇਸ ਪ੍ਰਕਾਰ ਹੈ । 1  ਹਰਪ੍ਰੀਤ ਸਿੰਘ (ਸ਼ੋ੍ਰਮਣੀ ਅਕਾਲੀ ਦਲ), 2  ਦਵਿੰਦਰ ਸਿੰਘ ਕੋਟਲੀ (ਭਾਰਤੀ ਕੰਮਿਊਨਿਸਟ ਪਾਰਟੀ), 3  ਡਾਕਟਰ ਬਲਜੀਤ ਕੋਰ (ਆਮ ਆਦਮੀ ਪਾਰਟੀ), 4  ਪ੍ਰੋਫੈਸਰ ਰੁਪਿੰਦਰ ਕੋਰ ਰੂਬੀ (ਇੰਡੀਅਨ ਨੈਸ਼ਨਲ ਕਾਂਗਰਸ), 5  ਕਰਨਵੀਰ ਸਿੰਘ (ਪੰਜਾਬ ਲੋਕ ਕਾਂਗਰਸ ਪਾਰਟੀ), 6  ਗੁਰਮੀਤ ਸਿੰਘ ਰੰਗਰੇਟਾ (ਪੰਜਾਬ ਲੇਬਰ ਪਾਰਟੀ), 7  ਬਲਦੇਵ ਸਿੰਘ (ਅਜਾਦ ਸਮਾਜ ਪਾਰਟੀ), 8  ਰੇਸ਼ਮ ਸਿੰਘ (ਸ਼ੋ੍ਰਮਣੀ ਅਕਾਲੀ ਦਲ (ਅਮ੍ਰਿਤਸਰ), 9  ਓਮ ਪ੍ਰਕਾਸ਼ ਖਿੱਚੀ (ਅਜਾਦ), 10 ਸੁਖਵਿੰਦਰ ਕੁਮਾਰ (ਅਜਾਦ), 11  ਹਰਜੀਤ ਸਿੰਘ (ਅਜਾਦ), 12  ਗੁਰਮੀਤ ਕੋਰ (ਅਜਾਦ), 13  ਜੱਸਲ ਸਿੰਘ (ਅਜਾਦ), 14  ਬਲਵਿੰਦਰ ਸਿੰਘ (ਅਜਾਦ), 15  ਬਿੰਦਰਾ ਰਾਮ (ਅਜਾਦ)। ਮੁਕਤਸਰ ਰਿਟਰਨਿੰਗ ਅਫਸਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹੁਣ 13 ੳਮੀਦਵਾਰ ਚੋਣ ਮੈਦਾਨ ਵਿੱਚ ਹਨ, ਇਨਾਂ ਦੀ ਜਾਣਕਾਰੀ ਇਸ ਪ੍ਰਕਾਰ ਹੈ । 1  ਕਰਨ ਕੋਰ (ਇੰਡੀਅਨ ਨੈਸ਼ਨਲ ਕਾਂਗਰਸ), 2  ਕੰਵਰਜੀਤ ਸਿੰਘ (ਸ਼ੋ੍ਰਮਣੀ ਅਕਾਲੀ ਦਲ) 3  ਜਗਦੀਪ ਸਿੰਘ (ਕਾਕਾ ਬਰਾੜ) (ਆਮ ਆਦਮੀ ਪਾਰਟੀ) 4 ਰਾਜੇਸ਼ ਪਠੇਲਾ (ਭਾਰਤੀ ਜਨਤਾ ਪਾਰਟੀ), 5  ਸੁਖਰਾਜ ਸਿੰਘ (ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ), 6 ਧਰਮਜੀਤ ਸਿੰਘ ਬੋਨੀ ਬੇਦੀ (ਲੋਕ ਇੰਸਾਫ ਪਾਰਟੀ), 7  ਬਲਵੰਤ ਸਿੰਘ (ਨੈਸ਼ਲਿਸਟ ਜਸਟਿਸ ਪਾਰਟੀ), 8  ਅਨੂਰੂਪ ਕੋਰ ਸੰਧੂ (ਅਜਾਦ), 9  ਅਲਵਿੰਦਰ ਸਿੰਘ (ਅਜਾਦ), 10  ਸੰਦੀਪ ਕੁਮਾਰ (ਅਜਾਦ), 11  ਕਾਲਾ ਸਿੰਘ (ਅਜਾਦ), 12  ਕ੍ਰਿਸ਼ਨ ਕੁਮਾਰ ਇਲਿਆਸ ਕ੍ਰਿਸ਼ਨ ਸਿੰਘ (ਅਜਾਦ), 13  ਰਾਜ ਕੁਮਾਰ (ਅਜਾਦ)।

Leave a Reply

Your email address will not be published. Required fields are marked *

Back to top button