Malout News

ਰੇਲਵੇ ਸਟੇਸ਼ਨ ਮਲੋਟ ਦੇ ਸਾਹਮਣੇ ਝਾੜੀਆਂ ਦੀ ਕੀਤੀ ਗਈ ਸਫ਼ਾਈ

ਮਲੋਟ:-ਮਲੋਟ ਨੂੰ ਹਰਿਆ-ਭਰਿਆ ਰੱਖਣ ਲਈ ਅੱਜ ਰੇਲਵੇ ਸਟੇਸਨ ਦੇ ਸਾਹਮਣੇ ਝਾੜੀਆ ਸਾਫ਼ ਕਰਨ ਦਾ ਕੰਮ ਸੂਰੂ ਕੀਤਾ ਗਿਆ। ਜਿਸ ਵਿਚ ਸਟੇਸ਼ਨ ਮਾਸਟਰ ਬਲਦੇਵ ਸਿੰਘ, ਸ੍ਰੀ ਬੂਟਾ ਰਾਮ, ਸ੍ਰੀ ਪਵਨ ਕਡਾਰਾ, ਸ੍ਰੀ ਚਾਦੀਂ ਰਾਮ ਗਣੇਸ਼ ਵਿਹਾਰ ਨਜਦੀਕ ਬੂਰਜਾ ਫਾਟਕ, ਸ਼੍ਰੀ ਰਿਕੂ ਐੱਮ.ਸੀ ਏਕਤਾ ਨਗਰ ਮਲੋਟ ਅਤੇ ਸ੍ਰੀ ਟੀਨਾ ਜੀ ਭਾਈ ਕ੍ਹਨੱਹੀਆ ਜੀ ਜਲ ਸੋਸਾਇਟੀ ਵਾਲੇ, ਸ਼੍ਰੀ ਪਵਨ ਕੁਮਾਰ ਗੁਪਤਾ ਪ੍ਰਧਾਨ ਸੀਤਲ ਜਲ ਸੇਵਾ ਰੇਲਵੇ ਸਟੇਸ਼ਨ ਮਲੋਟ , ਸਮਾਜ ਸੇਵੀ ਜਥੇਬੰਦੀ ਅਤੇ ਡਾਕਟਰ ਸੁਖਦੇਵ ਸਿੰਘ ਗਿਲ ਕੋਆਰਡੀਨੇਟਰ ਐੱਨ.ਜੀ.ਓ ਸ਼ਾਮਿਲ ਹੋਏ ਅਤੇ ਉਹਨਾਂ ਨੇ ਭਰੋਸਾ ਦਿੱਤਾ ਕਿ ਸਾਰੀਆਂ ਝਾੜੀਆਂ ਸਾਫ ਕਰਕੇ ਵਧੀਆ ਛਾਇਆ ਦਾਰ ਰੁੱਖ ਲਾਏ ਜਾਣਗੇ ਤਾਂ ਜੋ ਕਿ ਅਸੀਂ ਸਾਰੇ ਮਿਲ ਕੇ ਮਲੋਟ ਸ਼ਹਿਰ ਨੂੰ ਹਰਿਆ ਭਰਿਆ ਬਣਾਇਆ ਜਾ ਸਕੇ ਜੀ।

Leave a Reply

Your email address will not be published. Required fields are marked *

Back to top button