ਬਾਰ ਕਲਰਕ ਯੂਨੀਅਨ ਕੋਰਟ ਕੰਪਲੈਕਸ ਮਲੋਟ ਵਿਖੇ ਹੋਈ ਅਹੁਦੇਦਾਰਾਂ ਦੀ ਚੋਣ
ਮਲੋਟ:- 11ਵੀਂ ਵਾਰ ਬਾਰ ਕਲਰਕ ਯੂਨੀਅਨ ਕੋਰਟ ਕੰਪਲੈਕਸ ਮਲੋਟ ਦਾ ਪ੍ਰਧਾਨ ਹੰਸ ਰਾਜ ਦਿਓਣ ਖੇੜਾ ਨੂੰ ਬਣਾਇਆ ਗਿਆ।
ਇਸ ਦੇ ਨਾਲ ਹੀ ਵਾਈਸ ਪ੍ਰਧਾਨ ਗੋਪੀ, ਕੁਲਬੀਰ ਸਿੰਘ ਨੂੰ ਸੈਕਟਰੀ, ਰਾਜਪ੍ਰੀਤ ਸਿੰਘ ਜੁਆਇੰਟ ਸੈਕਟਰੀ ਅਤੇ ਵਰਿੰਦਰ ਕੁਮਾਰ ਨੂੰ ਕੈਸ਼ੀਅਰ ਚੁਣਿਆ ਗਿਆ। ਇਸ ਮੌਕੇ ਵਿੱਕੀ ਖਟਕ, ਮੁਕੇਸ਼ ਕੁਮਾਰ, ਵਿਸ਼ਾਲ, ਗੀਤਾ, ਸੁਭਾਸ਼, ਜੱਗਾ, ਸਰਵਣ ਤੇ ਸਾਬਕਾ ਕਲਰਕ ਰਾਜ ਕੁਮਾਰ ਹਾਜ਼ਿਰ ਸਨ।