ਸਬ-ਸੈਂਟਰ ਪਿੰਡ ਮਲੋਟ ਦੇ ਸਿਹਤ ਕਾਮਿਆਂ ਦੁਆਰਾ ਡੇਂਗੂ ਡੇਅ ਤੇ ਜਾਗਰੂਕਤਾ ਪੋਸਟਰ ਲਗਾਏ ਗਏ
ਮਲੋਟ: ਸਿਵਲ ਸਰਜਨ ਡਾ. ਰੰਜੂ ਸਿੰਗਲਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਤਹਿਤ ਸੀ.ਐੱਚ.ਸੀ ਆਲਮਵਾਲਾ ਦੇ ਐੱਸ.ਐੱਮ.ਓ ਡਾ. ਜਗਦੀਪ ਚਾਵਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀ.ਐੱਚ.ਸੀ ਆਲਮਵਾਲਾ ਅਧੀਨ ਆਉਂਦੇ
ਸਬ-ਸੈਂਟਰ ਪਿੰਡ ਮਲੋਟ ਦੇ ਸਿਹਤ ਕਾਮਿਆਂ ਦੁਆਰਾਂ ਸੱਥਾਂ, ਗੁਰੂਘਰਾਂ, ਦੁਕਾਨਾਂ ਅਤੇ ਸਕੂਲਾਂ ਵਿੱਚ ਡੇਂਗੂ ਡੇਅ ਜਾਗਰੂਕਤਾ ਸੰਬੰਧੀ ਪੰਫਲੇਟ ਵੰਡੇ ਅਤੇ ਪੋਸਟਰ ਲਗਾਏ ਗਏ ਤਾਂ ਜੋ ਲੋਕਾਂ ਨੂੰ ਡੇਂਗੂ ਵਿਰੋਧੀ ਜਾਗਰੂਕ ਕੀਤਾ ਜਾ ਸਕੇ। Author: Malout Live