ਗੁਰਸ਼ਬਦ ਪ੍ਰਚਾਰ ਸੁਸਾਇਟੀ ਮਲੋਟ ਵੱਲੋਂ ਕਰਵਾਏ ਗਏ ਚੌਥੇ ਕੀਰਤਨ ਮੁਕਾਬਲੇ ਵਿੱਚ ਜੀ.ਟੀ.ਬੀ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਲੋਟ ਦੇ ਬੱਚਿਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

ਗੁਰਸ਼ਬਦ ਪ੍ਰਚਾਰ ਸੁਸਾਇਟੀ ਮਲੋਟ ਵੱਲੋਂ ਪਿਛਲੇ ਦਿਨੀਂ ਸਟੇਟ ਲੈਵਲ ਚੌਥਾ ਕੀਰਤਨ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਪੂਰੇ ਪੰਜਾਬ ਸਮੇਤ ਜੀ.ਟੀ.ਬੀ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਲੋਟ ਦੇ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਮਲੋਟ : ਗੁਰਸ਼ਬਦ ਪ੍ਰਚਾਰ ਸੁਸਾਇਟੀ ਮਲੋਟ ਵੱਲੋਂ ਪਿਛਲੇ ਦਿਨੀਂ ਸਟੇਟ ਲੈਵਲ ਚੌਥਾ ਕੀਰਤਨ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਪੂਰੇ ਪੰਜਾਬ ਸਮੇਤ ਜੀ.ਟੀ.ਬੀ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਲੋਟ ਦੇ ਬੱਚਿਆਂ ਨੇ ਭਾਗ ਲਿਆ।

ਜਿਸ ਵਿੱਚ ਜੂਨੀਅਰ ਗਰੁੱਪ ਮੁਕਾਬਲੇ ਵਿੱਚ ਜੈਸਦੀਪ ਸਿੰਘ ਨੇ ਪਹਿਲਾ, ਅਰਨਵ ਨੇ ਦੂਜਾ ਸਥਾਨ, ਤੀਸਰਾ ਸਥਾਨ ਅੰਮ੍ਰਿਤਜੋਤ ਕੌਰ ਨੇ ਹਾਸਿਲ ਕੀਤਾ। ਇਸ ਪ੍ਰਾਪਤੀ ਤੇ ਸਕੂਲ ਦੇ ਪ੍ਰਿੰਸੀਪਲ ਮੈਡਮ ਹੇਮਲਤਾ ਕਪੂਰ ਜੀ ਨੇ ਜੇਤੂ ਬੱਚਿਆਂ, ਉਹਨਾਂ ਦੇ ਮਾਪਿਆਂ, ਅਧਿਆਪਕਾਂ ਨੂੰ ਵਧਾਈਆਂ ਦਿੱਤੀਆਂ ਅਤੇ ਬੱਚਿਆਂ ਨੂੰ ਮਾਣ ਦਿੱਤਾ।

Author : Malout Live