ਸਿਵਲ ਹਸਪਤਾਲ ਮਲੋਟ ਦਾ ਸਟਾਫ਼ ਸਿਹਤ ਸੰਬੰਧੀ ਵਧੀਆ ਸੇਵਾਂਵਾਂ ਦੇਣ ਬਦਲੇ ਸੁਤੰਤਰਤਾ ਦਿਵਸ ਮੌਕੇ ਹੋਇਆ ਸਨਮਾਨਿਤ
ਸਿਵਲ ਹਸਪਤਾਲ ਮਲੋਟ ਦੇ ਸਟਾਫ਼ ਨੂੰ ਸਿਹਤ ਸੰਬੰਧੀ ਵਧੀਆ ਸੇਵਾਂਵਾਂ ਦੇਣ ਬਦਲੇ ਸੁਤੰਤਰਤਾ ਦਿਵਸ ਮੌਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਨੀਲ ਅਰੋੜਾ ਵੱਲੋਂ ਸਨਮਾਨਿਤ ਸਟਾਫ਼ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ।
ਮਲੋਟ : ਸਿਵਲ ਹਸਪਤਾਲ ਮਲੋਟ ਦੇ ਸਟਾਫ਼ ਨੂੰ ਸਿਹਤ ਸੰਬੰਧੀ ਵਧੀਆ ਸੇਵਾਂਵਾਂ ਦੇਣ ਬਦਲੇ ਸੁਤੰਤਰਤਾ ਦਿਵਸ ਮੌਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਨੀਲ ਅਰੋੜਾ ਵੱਲੋਂ ਸਨਮਾਨਿਤ ਸਟਾਫ਼ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ।
ਇਸ ਮੌਕੇ ਡਾ. ਹਰਮਨਦੀਪ ਕੌਰ, ਗੁਰਦਿਆਲ ਰਾਮ ਸਟਾਫ਼ ਨਰਸ, ਲਵਪ੍ਰੀਤ ਸਿੰਘ ਕੌਂਸਲਰ, ਅਮਰਜੀਤ ਕੌਰ ਕੌਂਸਲਰ, ਰੂਚੀ ਕੰਪਿਊਟਰ ਅਪ੍ਰੇਟਰ ਅਤੇ ਬਲਜਿੰਦਰ ਸਿੰਘ ਮਲਟੀਟਾਸਕ ਵਰਕਰ ਵੱਲੋਂ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਨੀਲ ਅਰੋੜਾ ਦਾ ਦਿਲੋਂ ਧੰਨਵਾਦ ਕੀਤਾ ਗਿਆ।
Author : Malout Live