ਪੰਜਾਬ ਦੇ ਪੁੱਤ ਅਤੇ ਮਸ਼ਹੂਰ ਕ੍ਰਿਕੇਟਰ ਅਰਸ਼ਦੀਪ ਸਿੰਘ ਨੇ ਵਧਾਇਆ ਮਾਣ

ਇੰਟਰਨੈਸ਼ਨਲ ਕ੍ਰਿਕੇਟ ਕਾਉਂਸਲ (ICC) ਵੱਲੋਂ ਸਾਲ 2024 ਦੇ ICC T-20 ਅੰਤਰਰਾਸ਼ਟਰੀ ਕ੍ਰਿਕੇਟਰ ਆਫ ਦਿ ਈਅਰ ਦੇ ਅਵਾਰਡ ਦੇ ਲਈ ਨੌਮੀਨੇਸ਼ਨ ਲਿਸਟ ਦੀ ਘੋਸ਼ਣਾ ਕਰ ਦਿੱਤੀ ਗਈ ਹੈ।

ਪੰਜਾਬ : ਇੰਟਰਨੈਸ਼ਨਲ ਕ੍ਰਿਕੇਟ ਕਾਉਂਸਲ (ICC) ਵੱਲੋਂ ਸਾਲ 2024 ਦੇ ICC T-20 ਅੰਤਰਰਾਸ਼ਟਰੀ ਕ੍ਰਿਕੇਟਰ ਆਫ ਦਿ ਈਅਰ ਦੇ ਅਵਾਰਡ ਦੇ ਲਈ ਨੌਮੀਨੇਸ਼ਨ ਲਿਸਟ ਦੀ ਘੋਸ਼ਣਾ ਕਰ ਦਿੱਤੀ ਗਈ ਹੈ।

ਇਸ ਲਿਸਟ ਵਿੱਚ ਪੰਜਾਬ ਦੇ ਅਰਸ਼ਦੀਪ ਸਿੰਘ ਸਮੇਤ 04 ਖਿਡਾਰੀਆਂ ਦੇ ਨਾਮ ਸ਼ਾਮਿਲ ਹਨ। ਅਰਸ਼ਦੀਪ ਸਿੰਘ ਨੇ ਸਾਲ 2024 ਵਿੱਚ 18 ਮੈਚਾਂ ਵਿੱਚ 13.5 ਦੀ ਔਸਤ ਨਾਲ 36 ਵਿਕਟਾਂ ਕੱਢੀਆਂ। ਇਸ ਤਰ੍ਹਾਂ ਉਨ੍ਹਾਂ ਨੇ ਇੱਕ ਸਾਲ ਵਿੱਚ ਸਭ ਤੋਂ ਜਿਆਦਾ ਸ਼ਿਕਾਰ ਕਰਨ ਵਾਲੀ ਫੇਅਰ ਲਿਸਟ ਵਿੱਚ ਆਪਣਾ ਨਾਮ ਦਰਜ ਕੀਤਾ।

Author : Malout Live