ਨਾਗਪਾਲ ਨਗਰੀ ਗਲੀ ਨੰਬਰ 1 ਮਲੋਟ ਵਿੱਚੋਂ ਦਿਨ ਦਿਹਾੜੇ ਮੋਟਰਸਾਈਕਲ ਹੋਇਆ ਚੋਰੀ
ਰੋਹਿਤ ਲਾਇਲ ਪੁੱਤਰ ਗੁਰਦੀਪ ਲਾਇਲ ਵਾਸੀ ਗਲੀ ਨੰਬਰ 1, ਵਾਰਡ ਨੰਬਰ 2, ਨਾਗਪਾਲ ਨਗਰੀ ਮਲੋਟ ਦੇ ਅਨੁਸਾਰ ਉਸਨੇ ਬੀਤੇ ਦਿਨ ਆਪਣਾ ਮੋਟਰਸਾਈਕਲ ਲਾਕ ਕਰਕੇ ਘਰ ਦੇ ਅੱਗੇ ਖੜ੍ਹਾ ਕੀਤਾ ਸੀ, ਕਰੀਬ ਦੁਪਹਿਰ 3:25 ਵਜੇ ਮੋਟਰਸਾਈਕਲ ਕੋਈ ਅਣਪਛਾਤਾ ਚੋਰ ਚੋਰੀ ਕਰਕੇ ਲੈ ਗਿਆ।
ਮਲੋਟ : ਰੋਹਿਤ ਲਾਇਲ ਪੁੱਤਰ ਗੁਰਦੀਪ ਲਾਇਲ ਵਾਸੀ ਗਲੀ ਨੰਬਰ 1, ਵਾਰਡ ਨੰਬਰ 2, ਨਾਗਪਾਲ ਨਗਰੀ ਮਲੋਟ ਦੇ ਅਨੁਸਾਰ ਉਸਨੇ ਬੀਤੇ ਦਿਨ ਆਪਣਾ ਮੋਟਰਸਾਈਕਲ ਲਾਕ ਕਰਕੇ ਘਰ ਦੇ ਅੱਗੇ ਖੜ੍ਹਾ ਕੀਤਾ ਸੀ, ਕਰੀਬ ਦੁਪਹਿਰ 3:25 ਵਜੇ ਮੋਟਰਸਾਈਕਲ ਕੋਈ ਅਣਪਛਾਤਾ ਚੋਰ ਚੋਰੀ ਕਰਕੇ ਲੈ ਗਿਆ। ਮੋਟਰਸਾਈਕਲ Hero HF Deluxe ਕੰਪਨੀ ਨੰਬਰੀ PB 53C 0435 ਅਤੇ ਇਸ ਦਾ ਕਲਰ ਬਲੈਕ ਗਰੇਅ ਸੀ, ਚੈਸੀ ਨੰਬਰ MBLHAC027KHK04950, टिंत्तठ ठंघठ HA11EMKHK05413 मी। ਮੋਟਰਸਾਈਕਲ 2019 ਮਾਡਲ ਸੀ।
ਰੋਹਿਤ ਨੇ ਐਸ.ਐਚ.ਓ ਥਾਣਾ ਸਿਟੀ ਮਲੋਟ ਨੂੰ ਬੇਨਤੀ ਕੀਤੀ ਹੈ ਕਿ ਮੋਟਰਸਾਈਕਲ ਭਾਲਣ ਵਿੱਚ ਮੱਦਦ ਕੀਤੀ ਜਾਵੇ, ਉੱਥੇ ਲੱਗੇ ਸੀ.ਸੀ.ਟੀ.ਵੀ ਕੈਮਰੇ ਵਿੱਚ ਅਣਪਛਾਤਾ ਚੋਰ ਨਜਰ ਆ ਰਿਹਾ ਹੈ ਤੇ ਇਸ ਦੀ ਪਹਿਚਾਣ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ। ਜੇਕਰ ਕਿਸੇ ਨੂੰ ਮੋਟਰਸਾਈਕਲ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਇਸ ਮੋਬਾਇਲ ਨੰਬਰ 94655-96000 ਤੇ ਸੰਪਰਕ ਕਰੇ।
Author : Malout Live



