ਮਲੋਟ ਡਰਾਈਵਰ ਏਕਤਾ ਕਾਰ ਚਾਲਕ ਸੇਵਾ ਸੁਸਾਇਟੀ ਰਜਿ. ਨੰ. 187 ਦੇ ਅਹੁਦੇਦਾਰਾਂ ਨੂੰ ਪ੍ਰਧਾਨ ਅਜੈ ਕੁਮਾਰ ਵੱਲੋਂ ਵੰਡੇ ਅਹੁਦੇ
ਪ੍ਰਧਾਨ ਅਜੈ ਕੁਮਾਰ ਨਾਗਰ ਨੇ ਜਣਕਾਰੀ ਦਿੰਦਿਆਂ ਦੱਸਿਆ ਕਿ ਦਿਨ ਐਤਵਾਰ ਦੀ ਮੀਟਿੰਗ ਵਿੱਚ ਮਲੋਟ ਡਰਾਈਵਰ ਏਕਤਾ ਕਾਰ ਚਾਲਕ ਸੇਵਾ ਸੁਸਾਇਟੀ ਰਜਿ. ਨੰ. 187 ਅਹੁਦੇਦਾਰਾਂ ਨੂੰ ਅਹੁਦੇ ਵੰਡੇ ਗਏ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪ੍ਰਧਾਨ ਅਜੈ ਕੁਮਾਰ ਨਾਗਰ ਨੇ ਜਣਕਾਰੀ ਦਿੰਦਿਆਂ ਦੱਸਿਆ ਕਿ ਦਿਨ ਐਤਵਾਰ ਦੀ ਮੀਟਿੰਗ ਵਿੱਚ ਮਲੋਟ ਡਰਾਈਵਰ ਏਕਤਾ ਕਾਰ ਚਾਲਕ ਸੇਵਾ ਸੁਸਾਇਟੀ ਰਜਿ. ਨੰ. 187 ਅਹੁਦੇਦਾਰਾਂ ਨੂੰ ਅਹੁਦੇ ਵੰਡੇ ਗਏ। ਜਿਸ ਵਿੱਚ ਪ੍ਰਧਾਨ ਅਜੈ ਕੁਮਾਰ ਨਾਗਰ ਵੱਲੋਂ ਵਾਈਸ ਪ੍ਰਧਾਨ ਜਗਸੀਰ ਸਿੰਘ ਡੈਨੀ, ਮੀਤ ਪ੍ਰਧਾਨ ਸ਼ੰਕਰ ਕੁਮਾਰ, ਕੈਸ਼ੀਅਰ ਰਾਜਪਾਲ ਵਾਲੀਆ, ਸੈਕਟਰੀ ਭਗਵੰਤ ਸਿੰਘ ਤੱਪਾ ਖੇੜਾ, ਪ੍ਰੈਸ ਸਕੱਤਰ ਹਰਵਿੰਦਰ ਸਿੰਘ ਸੋਨੂੰ, ਰਜਿੰਦਰ ਕੁਮਾਰ,
ਸਲਾਹਕਾਰ ਗੁਰਪ੍ਰੀਤ ਸਿੰਘ ਸਰਾਵਾਂ, ਸਲਾਹਕਾਰ ਸੰਨੀ ਸਿੰਘ, ਸਲਾਹਕਾਰ ਮਨਜੀਤ ਸਿੰਘ, ਮੈਂਬਰ ਚਿਮਨ ਲਾਲ, ਮੈਂਬਰ ਗੁਰਪ੍ਰੀਤ ਸਿੰਘ ਛਾਪਿਆਂਵਾਲੀ, ਮੈਂਬਰ ਸਰਬਜੀਤ ਸਾਬੀ, ਮੈਂਬਰ ਰੋਹਨ ਕੁਮਾਰ, ਮੈਂਬਰ ਰਜਿੰਦਰ ਸਿੰਘ ਮਹਿਰਾ ਹਾਜ਼ਿਰ ਸਨ। ਇਹਨਾਂ ਅਹੁਦੇਦਾਰਾਂ ਨੂੰ ਅਹੁਦੇ ਵੰਡੇ ਪ੍ਰਧਾਨ ਅਜੈ ਕੁਮਾਰ ਨਾਗਰ ਵੱਲੋਂ ਡਰਾਈਵਰ ਭਰਾਵਾਂ ਦਾ ਧੰਨਵਾਦ ਕੀਤਾ ਗਿਆ।
Author : Malout Live