ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿਰੁੱਧ ਕੀਤਾ ਭਾਰੀ ਰੋਸ ਪ੍ਰਦਰਸ਼ਨ- ਭਾਜਪਾ ਮੰਡਲ ਮਲੋਟ
ਭਾਰਤੀ ਜਨਤਾ ਪਾਰਟੀ ਮੰਡਲ ਮਲੋਟ ਦੇ ਪ੍ਰਧਾਨ ਸ਼੍ਰੀ ਸੁਸ਼ੀਲ ਕੁਮਾਰ ਜਲਹੋਤਰਾ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਦੇ 3 ਸਾਲ ਪੂਰੇ ਹੋਣ ਤੇ ਮਾਨ ਸਰਕਾਰ ਦੀਆਂ ਨਲੈਕੀਆ, ਝੂਠੇ ਵਾਅਦੇ ਕੀਤੇ, ਨੂੰ ਉਜਾਗਰ ਕਰਨ ਲਈ ਕਾਲੇ ਬਿੱਲੇ ਲਾ ਕੇ ਪੰਜਾਬ ਦੀ ਮਾਨ ਸਰਕਾਰ ਵਿਰੁੱਧ ਭਾਜਪਾ ਮੰਡਲ ਮਲੋਟ ਨੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਸਤੀਸ਼ ਅਸੀਜਾ ਵਿਸ਼ੇਸ਼ ਤੌਰ ਤੇ ਹਾਜ਼ਿਰ ਹੋਏ
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਭਾਰਤੀ ਜਨਤਾ ਪਾਰਟੀ ਮੰਡਲ ਮਲੋਟ ਦੇ ਪ੍ਰਧਾਨ ਸ਼੍ਰੀ ਸੁਸ਼ੀਲ ਕੁਮਾਰ ਜਲਹੋਤਰਾ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਦੇ 3 ਸਾਲ ਪੂਰੇ ਹੋਣ ਤੇ ਮਾਨ ਸਰਕਾਰ ਦੀਆਂ ਨਲੈਕੀਆ, ਝੂਠੇ ਵਾਅਦੇ ਕੀਤੇ, ਨੂੰ ਉਜਾਗਰ ਕਰਨ ਲਈ ਕਾਲੇ ਬਿੱਲੇ ਲਾ ਕੇ ਪੰਜਾਬ ਦੀ ਮਾਨ ਸਰਕਾਰ ਵਿਰੁੱਧ ਭਾਜਪਾ ਮੰਡਲ ਮਲੋਟ ਨੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਸਤੀਸ਼ ਅਸੀਜਾ ਵਿਸ਼ੇਸ਼ ਤੌਰ ਤੇ ਹਾਜ਼ਿਰ ਹੋਏ ਅਤੇ
ਉਨ੍ਹਾਂ ਦੇ ਨਾਲ ਪੰਜਾਬ ਕਾਰਜਕਾਰਨੀ ਕਮੇਟੀ ਦੇ ਮੈਂਬਰ ਸੁਸ਼ੀਲ ਗਰੋਵਰ ਤੇ ਮੰਡਲ ਮਲੋਟ ਦੇ ਜਨਰਲ ਸਕੱਤਰ ਹੈਪੀ ਡਾਵਰ, ਡਾ. ਰਿਖੀ ਕੇਸ਼ ਪਰਵਲ ਭੋਲੀ, ਅਮਨ ਮਿੱਡਾ, ਡਾ. ਜਗਦੀਸ਼ ਸ਼ਰਮਾ, ਹਰਨੇਕ ਬਰਾੜ, ਸਿਪੂ ਗਾਬਾ, ਓਮ ਪ੍ਰਕਾਸ਼ ਚਾਨਣਾ, ਧਰਮਚੰਦ, ਸੰਦੀਪ ਵਰਮਾ, ਸੁਖਚੈਨ ਸ਼ਰਮਾ, ਪ੍ਰਵੀਨ ਮਦਾਨ, ਰੂਪ ਲਾਲ ਸ਼ਰਮਾ, ਧਰਮ ਪਾਲ, ਅਰੂਣ ਖੁਰਾਣਾ, ਲੱਕੀ ਸੋਨੀ, ਬਲਵੰਤ ਮੋਰੀਆਂ, ਰਮੇਸ਼ ਕਲੂ, ਗੋਰਵ ਸ਼ਰਮਾ, ਵੈਦ ਪ੍ਰਕਾਸ਼, ਪਵਨ ਕੁਮਾਰ, ਸੇਵਕ ਰਾਮ, ਅਭੀ ਜਲਹੋਤਰਾ, ਸਾਜਨ ਸੀਡਾਨਾ, ਮੋਹੀਤ ਠਾਕੁਰ, ਮੋਨੂੰ ਬਠਲਾ, ਦਰਸ਼ਨ ਅਰੋੜਾ, ਕਲਵਿੰਦਰ ਸਿੰਘ, ਹੰਸ ਰਾਮ ਅਤੇ ਇੰਦਰਪਾਲ ਮੋਂਗਾ ਆਦਿ ਹਾਜ਼ਿਰ ਸਨ।
Author : Malout live