ਗੁੰਮਸ਼ੁਦਾ ਦੀ ਭਾਲ ਸੰਬੰਧੀ ਜਰੂਰੀ ਸੂਚਨਾ
ਮਲੋਟ ਵਿੱਚ ਇੱਕ ਨੌਜਵਾਨ ਦੇ ਗੁੰਮਸ਼ੁਦਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਨੌਜਵਾਨ ਦਾ ਨਾਮ ਸੱਤਿਆ ਹੈ, ਜਿਸ ਦੀ ਉਮਰ 25 ਸਾਲ ਹੈ ਅਤੇ ਉਸ ਦਾ ਕੱਦ 5 ਫੁੱਟ 4 ਇੰਚ ਹੈ।
ਮਲੋਟ : ਮਲੋਟ ਵਿੱਚ ਇੱਕ ਨੌਜਵਾਨ ਦੇ ਗੁੰਮਸ਼ੁਦਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਨੌਜਵਾਨ ਦਾ ਨਾਮ ਸੱਤਿਆ ਹੈ, ਜਿਸ ਦੀ ਉਮਰ 25 ਸਾਲ ਹੈ ਅਤੇ ਉਸ ਦਾ ਕੱਦ 5 ਫੁੱਟ 4 ਇੰਚ ਹੈ। ਉਸ ਨੇ ਲਾਲ ਰੰਗ ਦੀ ਟੀ-ਸ਼ਰਟ ਅਤੇ ਚਿੱਟੇ ਰੰਗ ਦੀ ਲੋਹਰ ਪਾਈ ਹੋਈ ਹੈ ਅਤੇ ਇਹ ਨੌਜਵਾਨ ਮਲੋਟ ਦੇ ਪਟੇਲ ਨਗਰ, ਗਲੀ ਨੰਬਰ 7 ਦਾ ਰਹਿਣ ਵਾਲਾ ਹੈ।
ਜਿਸ ਕਿਸੇ ਨੂੰ ਇਸ ਸੰਬੰਧੀ ਕੋਈ ਜਾਣਕਾਰੀ ਹੋਵੇ ਤਾਂ ਉਹ ਇਸ ਨੰਬਰ 78887-81690 ਤੇ ਸੰਪਰਕ ਕਰ ਸਕਦਾ ਹੈ।
Author : Malout Live



