ਜਰੂਰੀ ਸੂਚਨਾ - ਮਲੋਟ ਤੋਂ 07 ਫਰਵਰੀ ਨੂੰ ਚੱਲੇਗੀ ਪ੍ਰਯਾਗਰਾਜ ਮਹਾਂਕੁੰਭ ਲਈ ਵਿਸ਼ੇਸ਼ ਬੱਸ ਯਾਤਰਾ
ਭਾਰਤ ਦੇ ਪ੍ਰਸਿੱਧ ਪ੍ਰਯਾਗਰਾਜ ਮਹਾਂਕੁੰਭ ਦੇ ਲਈ ਮਲੋਟ ਤੋਂ 07 ਫਰਵਰੀ ਨੂੰ ਇੱਕ ਵਿਸ਼ੇਸ਼ ਬੱਸ ਯਾਤਰਾ ਜਾ ਰਹੀ ਹੈ, ਜੋ ਕਿ ਵਰਿੰਦਾਵਨ, ਪ੍ਰਯਾਗਰਾਜ, ਕਾਸ਼ੀ (ਬਨਾਰਸ), ਹਨੂੰਮਾਨਗੜੀ, ਸਰਯੂ ਨਦੀ, ਮਥੁਰਾ, ਗੋਵਰਧਨ, ਬਰਸਾਨਾ ਆਦਿ ਸਥਾਨਾਂ ਦੇ ਦਰਸ਼ਨਾਂ ਲਈ ਰਵਾਨਾ ਹੋ ਰਹੀ ਹੈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਭਾਰਤ ਦੇ ਪ੍ਰਸਿੱਧ ਪ੍ਰਯਾਗਰਾਜ ਮਹਾਂਕੁੰਭ ਦੇ ਲਈ ਮਲੋਟ ਤੋਂ 07 ਫਰਵਰੀ ਨੂੰ ਇੱਕ ਵਿਸ਼ੇਸ਼ ਬੱਸ ਯਾਤਰਾ ਜਾ ਰਹੀ ਹੈ, ਜੋ ਕਿ ਵਰਿੰਦਾਵਨ, ਪ੍ਰਯਾਗਰਾਜ, ਕਾਸ਼ੀ (ਬਨਾਰਸ), ਹਨੂੰਮਾਨਗੜੀ, ਸਰਯੂ ਨਦੀ, ਮਥੁਰਾ, ਗੋਵਰਧਨ, ਬਰਸਾਨਾ ਆਦਿ ਸਥਾਨਾਂ ਦੇ ਦਰਸ਼ਨਾਂ ਲਈ ਰਵਾਨਾ ਹੋ ਰਹੀ ਹੈ।
ਇਹ ਬੱਸ ਯਾਤਰਾ 07 ਫਰਵਰੀ ਸਵੇਰੇ 07 ਵਜੇ ਮਲੋਟ ਦੇ ਪਬਲਿਕ ਪਾਰਕ (ਕੈਂਪ) ਤੋਂ ਰਵਾਨਾ ਹੋਵੇਗੀ ਅਤੇ 15 ਫਰਵਰੀ ਦਿਨ ਸ਼ਨੀਵਾਰ ਨੂੰ ਵਾਪਿਸ ਮਲੋਟ ਪਹੁੰਚੇਗੀ। ਇਸ ਬੱਸ ਯਾਤਰਾ ਲਈ ਕਿਰਾਇਆ ਸਿਰਫ 7500 ਰਪਏ ਹੋਵੇਗਾ, ਜਿਸ ਵਿੱਚ ਖਾਣ-ਪੀਣ ਅਤੇ ਰਹਿਣ ਦਾ ਖਰਚ ਸ਼ਾਮਿਲ ਹੋਵੇਗਾ। ਹੋਰ ਵਧੇਰੇ ਜਾਣਕਾਰੀ ਲਈ ਇਨ੍ਹਾਂ ਮੋਬਾਇਲ ਨੰਬਰਾਂ 98724-07497, 77173- 22653, 94173-74294 ਅਤੇ 99880-61431 ਤੇ ਸੰਪਰਕ ਕੀਤਾ ਜਾ ਸਕਦਾ ਹੈ।
Author : Malout Live