Gen'Z Academy ਮਲੋਟ ਵੱਲੋਂ 3 ਤੋਂ 20 ਜੂਨ ਤੱਕ ਕਲਾ ਵਰਕਸ਼ਾਪ ਦਾ ਹੋਇਆ ਆਯੋਜਨ, ਵਿਦਿਆਰਥੀਆਂ ਨੇ ਦਿਖਾਈ ਸ਼ਾਨਦਾਰ ਕਲਾ
Gen'Z Academy ਮਲੋਟ ਵੱਲੋਂ 3 ਜੂਨ ਤੋਂ 20 ਜੂਨ ਤੱਕ ਇੱਕ ਰੰਗਾ-ਰੰਗ ਕਲਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਬੱਚਿਆਂ ਨੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲੈ ਕੇ ਆਪਣੀ ਕਲਾਤਮਕ ਕਾਬਲੀਅਤ ਦਾ ਪ੍ਰਦਰਸ਼ਨ ਕੀਤਾ।
ਮਲੋਟ : Gen'Z Academy ਮਲੋਟ ਵੱਲੋਂ 3 ਜੂਨ ਤੋਂ 20 ਜੂਨ ਤੱਕ ਇੱਕ ਰੰਗਾ-ਰੰਗ ਕਲਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਬੱਚਿਆਂ ਨੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲੈ ਕੇ ਆਪਣੀ ਕਲਾਤਮਕ ਕਾਬਲੀਅਤ ਦਾ ਪ੍ਰਦਰਸ਼ਨ ਕੀਤਾ। 20 ਜੂਨ ਨੂੰ ਵਰਕਸ਼ਾਪ ਦੇ ਅੰਤਿਮ ਦਿਨ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਪ੍ਰਸਿੱਧ ਕਲਾਕਾਰ ਜਸ਼ਨਪ੍ਰੀਤ ਕੌਰ ਅਤੇ Gen'Z Academy ਦੇ ਪ੍ਰਬੰਧਕ ਕੁਲਬੀਰ ਸਿੰਘ ਨੇ ਬੱਚਿਆਂ ਨੂੰ ਸਰਟੀਫਿਕੇਟ ਤੇ ਇਨਾਮ ਦਿੱਤੇ।
ਇਸ ਮੌਕੇ ਸਰਵਗੁਣਜੀਤ ਕੌਰ ਨੂੰ Creative Artist Award, ਸੁਗੰਧਪ੍ਰੀਤ ਕੌਰ ਨੂੰ Young Artist Award, तमभीठ बैठी Shiny Strokes Award, नैग भडे भाष्टिता है Art Champ Award ਸਹਜਦੀਪ ਕੌਰ ਮਾਨ ਨੂੰ Mini Picasso Award ਮਿਲਿਆ। ਇਹ ਕਲਾ ਵਰਕਸ਼ਾਪ ਬੱਚਿਆਂ ਲਈ ਇੱਕ ਸਿੱਖਣਯੋਗ ਅਤੇ ਰਚਨਾਤਮਕ ਤਜ਼ਰਬਾ ਸਾਬਿਤ ਹੋਇਆ। Gen'Z Academy ਵੱਲੋਂ ਅਜਿਹੇ ਉਪਰਾਲਿਆਂ ਰਾਹੀਂ ਨਵੀਂ ਪੀੜ੍ਹੀ ਦੀ ਕਲਾਤਮਕ ਯੋਗਤਾ ਨੂੰ ਨਿਖਾਰਨ ਦਾ ਯਤਨ ਕਾਬਿਲ-ਏ-ਸਲਾਹ ਹੈ।
Author : Malout Live