ਹਿੰਦੂ ਸੰਗਠਨਾਂ ਨੇ ਹਿੰਦੂ ਮੰਦਿਰ ਐਕਟ ਸੰਬੰਧੀ ਪੰਜਾਬ ਸਰਕਾਰ ਦੇ ਨਾਮ ਨਾਇਬ ਤਹਿਸੀਲਦਾਰ ਮਲੋਟ ਨੂੰ ਦਿੱਤਾ ਮੰਗ ਪੱਤਰ

ਸੰਬੰਧੀ ਮਲੋਟ ਵਿਖੇ ਵੱਖ-ਵੱਖ ਹਿੰਦੂ ਸੰਗਠਨਾਂ ਨੇ ਮੰਦਿਰਾਂ ਨੂੰ ਸਰਕਾਰੀ ਅਧੀਨਤਾ ਖਤਮ ਕਰ ਬੋਰਡ ਬਣਾਉਣ ਸੰਬੰਧੀ ਹਿੰਦੂ ਮੰਦਿਰ ਐਕਟ ਬਣਾਉਣ ਦੀ ਮੰਗ ਨੂੰ ਲੈ ਕੇ ਨਾਇਬ ਤਹਿਸੀਲਦਾਰ ਰੁਪਿੰਦਰ ਕੌਰ ਨੂੰ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਦਿੱਤਾ ਗਿਆ।

ਮਲੋਟ : ਹਿੰਦੂ ਮੰਦਿਰ ਐਕਟ ਸੰਬੰਧੀ ਮਲੋਟ ਵਿਖੇ ਵੱਖ-ਵੱਖ ਹਿੰਦੂ ਸੰਗਠਨਾਂ ਨੇ ਨਾਇਬ ਤਹਿਸੀਲਦਾਰ ਰੁਪਿੰਦਰ ਕੌਰ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਵੱਖ-ਵੱਖ ਹਿੰਦੂ ਸੰਗਠਨਾਂ ਦੇ ਆਗੂ ਹਾਜ਼ਿਰ ਸਨ। ਹਿੰਦੂ ਆਗੂ ਪ੍ਰਵੀਨ ਮਦਾਨ ਦੱਸਿਆ ਕਿ ਮੰਦਿਰਾਂ ਨੂੰ ਸਰਕਾਰੀ ਅਧੀਨਤਾ ਖਤਮ ਕਰ ਬੋਰਡ ਬਣਾਉਣ ਸੰਬੰਧੀ ਹਿੰਦੂ ਮੰਦਿਰ ਐਕਟ ਬਣਾਉਣ ਦੀ ਮੰਗ ਨੂੰ ਲੈ ਕੇ ਨਾਇਬ ਤਹਿਸੀਲਦਾਰ ਰੁਪਿੰਦਰ ਕੌਰ ਨੂੰ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਦਿੱਤਾ ਗਿਆ।

ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਮੰਦਿਰਾਂ ਨੂੰ ਸਰਕਾਰੀ ਅਧੀਨਤਾ ਖਤਮ ਕਰ ਬੋਰਡ ਬਣਾਇਆ ਜਾਵੇ। ਇਸ ਮੌਕੇ ਡਾਕਟਰ ਰਾਜਿੰਦਰ ਬਾਂਸਲ, ਸੋਨੂੰ ਸ਼ਰਮਾ, ਜੋਨੀ ਗਰਗ, ਭਾਰਤ ਭੂਸ਼ਣ, ਸ਼ਿਵ ਕੁਮਾਰ ਸ਼ਿਵਾ, ਰਿੰਕੂ ਅਨੇਜਾ, ਅਰਵਿੰਦ ਸ਼ਰਮਾ, ਮੋਹਨ ਅਰੋੜਾ, ਜਤਿੰਦਰ ਸ਼ਰਮਾ, ਕੌਂਸਲਰ, ਰੂਪ ਲਾਲ ਸ਼ਰਮਾ, ਰਾਮ ਕ੍ਰਿਸ਼ਨ ਸ਼ਰਮਾ, ਮਾਸਟਰ ਧੀਰਜ, ਦੀਪਕ ਮਹਿਰਾ ਆਦਿ ਹਾਜ਼ਿਰ ਸਨ।

Author : Malout Live