ਸਾਂਝ ਕੇਦਰ ਸਬ-ਡਿਵੀਜ਼ਨ ਮਲੋਟ ਵੱਲੋ ਦਫ਼ਤਰ ਉੱਪ-ਕਪਤਾਨ ਪੁਲਿਸ ਮਲੋਟ ਵਿਖੇ ਕਰਵਾਇਆ ਸੈਮੀਨਾਰ
ਉੱਪ-ਕਪਤਾਨ ਪੁਲਿਸ ਮਲੋਟ ਸ੍ਰ. ਇਕਬਾਲ ਸਿੰਘ ਸੰਧੂ PPS ਅਤੇ ਸਾਂਝ ਕੇਦਰ ਸਬ-ਡਿਵੀਜ਼ਨ ਮਲੋਟ ਵੱਲੋਂ ਦਫ਼ਤਰ ਉੱਪ-ਕਪਤਾਨ ਪੁਲਿਸ ਮਲੋਟ ਵਿਖੇ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਪਬਲਿਕ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ, ਬਾਲ ਵਿਆਹਾਂ ਦੀ ਰੋਕਥਾਮ ਬਾਰੇ, ਸਾਈਬਰ ਕ੍ਰਾਈਮ, ਸਾਂਝ ਸੇਵਾਂਵਾਂ ਅਤੇ ਪੁਲਿਸ ਹੈੱਲਪਲਾਈਨ ਨੰਬਰਾ ਬਾਰੇ ਜਾਗਰੂਕ ਕੀਤਾ ਗਿਆ।
ਮਲੋਟ : ਮਾਨਯੋਗ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਕੈਡ ਪੰਜਾਬ, ਮਾਨਯੋਗ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਮੁਕਤਸਰ ਸਾਹਿਬ ਡਾ. ਅਖਿਲ ਚੌਧਰੀ IPS ਦੇ ਦਿਸ਼ਾ ਨਿਰਦੇਸ਼ ਅਨੁਸਾਰ “ਯੁੱਧ ਨਸ਼ਿਆ ਵਿਰੁੱਧ" ਪ੍ਰੋਗਰਾਮ ਤਹਿਤ ਉੱਪ-ਕਪਤਾਨ ਪੁਲਿਸ ਮਲੋਟ ਸ੍ਰ. ਇਕਬਾਲ ਸਿੰਘ ਸੰਧੂ PPS ਅਤੇ ਸਾਂਝ ਕੇਦਰ ਸਬ-ਡਿਵੀਜ਼ਨ ਮਲੋਟ ਵੱਲੋਂ ਦਫ਼ਤਰ ਉੱਪ-ਕਪਤਾਨ ਪੁਲਿਸ ਮਲੋਟ ਵਿਖੇ ਸੈਮੀਨਾਰ ਕਰਵਾਇਆ ਗਿਆ।
ਇਸ ਸੈਮੀਨਾਰ ਵਿੱਚ ਪਬਲਿਕ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ, ਬਾਲ ਵਿਆਹਾਂ ਦੀ ਰੋਕਥਾਮ ਬਾਰੇ, ਸਾਈਬਰ ਕ੍ਰਾਈਮ, ਸਾਂਝ ਸੇਵਾਂਵਾਂ ਅਤੇ ਪੁਲਿਸ ਹੈੱਲਪਲਾਈਨ ਨੰਬਰਾ ਬਾਰੇ ਜਾਗਰੂਕ ਕੀਤਾ ਗਿਆ।
Author : Malout Live