ਚੜ੍ਹਦੀਕਲਾ ਫਾਊਂਡੇਸ਼ਨ ਮਲੋਟ ਵੱਲੋਂ ਸਿਵਲ ਹਸਪਤਾਲ ਮਲੋਟ ਵਿੱਚ ਮਰੀਜ਼ਾਂ ਨੂੰ ਬੈੱਡ ਤੇ ਦੁੱਧ ਦੀ ਕੀਤੀ ਗਈ ਸੇਵਾ

ਚੜ੍ਹਦੀਕਲਾ ਫਾਊਂਡੇਸ਼ਨ ਮਲੋਟ ਵੱਲੋਂ ਬੀਤੇ ਦਿਨ ਸਿਵਲ ਹਸਪਤਾਲ ਮਲੋਟ ਵਿੱਚ ਮਰੀਜ਼ਾਂ ਨੂੰ ਬੈੱਡ ਤੇ ਦੁੱਧ ਦੀ ਸੇਵਾ ਕੀਤੀ ਗਈ। ਇਸ ਦੌਰਾਨ ਉਹਨਾਂ ਕਿਹਾ ਕਿ ਸਾਡਾ ਉਦੇਸ਼ ਹੈ ਕਿ ਇਹ ਸੇਵਾ ਰੋਜ਼ਾਨਾ ਤੇ ਹਫਤਾਵਾਰ ਤੌਰ 'ਤੇ ਜਾਰੀ ਰਹੇ।

ਮਲੋਟ : ਚੜ੍ਹਦੀਕਲਾ ਫਾਊਂਡੇਸ਼ਨ ਮਲੋਟ ਵੱਲੋਂ ਬੀਤੇ ਦਿਨ ਸਿਵਲ ਹਸਪਤਾਲ ਮਲੋਟ ਵਿੱਚ ਮਰੀਜ਼ਾਂ ਨੂੰ ਬੈੱਡ ਤੇ ਦੁੱਧ ਦੀ ਸੇਵਾ ਕੀਤੀ ਗਈ। ਇਸ ਦੌਰਾਨ ਉਹਨਾਂ ਕਿਹਾ ਕਿ ਸਾਡਾ ਉਦੇਸ਼ ਹੈ ਕਿ ਇਹ ਸੇਵਾ ਰੋਜ਼ਾਨਾ ਤੇ ਹਫਤਾਵਾਰ ਤੌਰ 'ਤੇ ਜਾਰੀ ਰਹੇ। ਇਸ ਲਈ ਸਾਨੂੰ ਤੁਹਾਡੇ ਸਹਿਯੋਗ ਦੀ ਬਹੁਤ ਲੋੜ ਹੈ।

ਜੇ ਕੋਈ ਸੇਵਾ ਵਿੱਚ ਯੋਗਦਾਨ ਪਾਉਣਾ ਚਾਹੇ ਤਾਂ ਸਾਡੇ ਨਾਲ ਇਸ ਨੰਬਰ 83607-54661 ਤੇ ਸੰਪਰਕ ਕਰ ਸਕਦਾ ਹੈ।

Author : Malout Live