ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ 8 ਦਵਾਈਆਂ ਦੀ ਖਰੀਦ ਅਤੇ ਵਰਤੋਂ 'ਤੇ ਰੋਕ

ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ 08 ਦਵਾਈਆਂ ਨੂੰ ਬੈਨ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਤਿੰਨ ਕੰਪਨੀਆਂ ਦੀਆਂ ਕੁੱਲ 08 ਦਵਾਈਆਂ ਹਨ, ਜਿਨ੍ਹਾਂ ਉਪਰ ਰੋਕ ਲਗਾ ਦਿੱਤੀ ਗਈ ਹੈ। ਦਵਾਈਆਂ ਦੇ ਮਾੜੇ ਪ੍ਰਭਾਵ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਇਹ ਫੈਸਲਾ ਲਿਆ ਗਿਆ ਹੈ।

ਮਲੋਟ (ਪੰਜਾਬ) : ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ 08 ਦਵਾਈਆਂ ਨੂੰ ਬੈਨ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਤਿੰਨ ਕੰਪਨੀਆਂ ਦੀਆਂ ਕੁੱਲ 08 ਦਵਾਈਆਂ ਹਨ, ਜਿਨ੍ਹਾਂ ਉਪਰ ਰੋਕ ਲਗਾ ਦਿੱਤੀ ਗਈ ਹੈ। ਦਵਾਈਆਂ ਦੇ ਮਾੜੇ ਪ੍ਰਭਾਵ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਇਹ ਦਵਾਈਆਂ ਇਸ ਤਰ੍ਹਾਂ ਹਨ- Normal Saline (Sodium Chloride Inj. IP 0.0%) Batch No S1FBY463, Normal Saline (Sodium Chloride Inj. IP 0.0%) Batch No S1FBY467, Dextrose Inj. IP 5% Batch No D1FBX109, Ciprofloxacin Inj. 200 mg IP Batch No C1FAX17, Ciprofloxacin Inj. 200 mg IP Batch No C1FAX23, DNS 0.9% Batch No 2235410, N/2 + Destrose 5% I.V Fluid Batch No 1248536, Bupivacaine HCL with Destrose Inj. Batch No HIBU24014A ਆਦਿ।  

ਇਨ੍ਹਾਂ ਦਵਾਈਆਂ ਵਿੱਚ ਕੁੱਝ ਡ੍ਰਿਪਸ ਅਤੇ ਕੁੱਝ ਇੰਜੈਕਸ਼ਨਜ਼ ਵੀ ਸ਼ਾਮਿਲ ਹਨ, ਜਿੰਨ੍ਹਾਂ ਨੂੰ ਸਿਹਤ ਵਿਭਾਗ ਵੱਲੋਂ ਹੁਣ ਪੂਰੀ ਤਰ੍ਹਾਂ ਨਾਲ ਬੈਨ ਕਰ ਦਿੱਤਾ ਗਿਆ ਹੈ।

Author : Malout Live