ਆਸ਼ੀਸ਼ ਗੋਇਲ ਨੇ ਮਾਰੀਆਂ ਮੱਲ੍ਹਾਂ, ਬਣਿਆ CA

ਮਲੋਟ ਦੇ ਗੋਇਲ ਬ੍ਰਦਰਜ਼ (ਕਮਿਸ਼ਨ ਏਜੰਟ) ਦਾਣਾ ਮੰਡੀ ਦੇ ਸੰਚਾਲਕ ਹਰੀਸ਼ ਗੋਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਪੁੱਤਰ ਆਸ਼ੀਸ਼ ਗੋਇਲ ਨੇ Chartered Accountant (CA) ਦੀ ਪ੍ਰੀਖਿਆ ਪਹਿਲੀ ਵਾਰ ਵਿੱਚ Clear ਕਰ ਕੇ ਕਾਮਯਾਬੀ ਹਾਸਿਲ ਕੀਤੀ ਹੈ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਮਲੋਟ ਦੇ ਗੋਇਲ ਬ੍ਰਦਰਜ਼ (ਕਮਿਸ਼ਨ ਏਜੰਟ) ਦਾਣਾ ਮੰਡੀ ਦੇ ਸੰਚਾਲਕ ਹਰੀਸ਼ ਗੋਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਪੁੱਤਰ ਆਸ਼ੀਸ਼ ਗੋਇਲ ਨੇ Chartered Accountant (CA) ਦੀ

ਪ੍ਰੀਖਿਆ ਪਹਿਲੀ ਵਾਰ ਵਿੱਚ Clear ਕਰ ਕੇ ਕਾਮਯਾਬੀ ਹਾਸਿਲ ਕੀਤੀ ਹੈ। ਮਲੋਟ ਲਾਈਵ ਦੀ ਟੀਮ ਵੱਲੋਂ ਇਸ ਕਾਮਯਾਬੀ ਤੇ ਵਧਾਈ ਦਿੱਤੀ ਜਾਂਦੀ ਹੈ।

Author : Malout Live