ਅਕਾਲੀ ਦਲ ਦੀ ਹਲਕਾ ਮਲੋਟ ਦੀ ਕੋਰ ਕਮੇਟੀ ਦਾ ਐਲਾਨ, ਟਕਸਾਲੀ ਆਗੂਆਂ ਤੇ ਮਿਹਨਤੀ ਵਰਕਰਾਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਹਲਕਾ ਇੰਚਾਰਜ ਮਲੋਟ ਅਤੇ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਹਰਪ੍ਰੀਤ ਸਿੰਘ ਕੋਟਭਾਈ ਵੱਲੋਂ ਹਲਕਾ ਮਲੋਟ ਲਈ ਸ਼੍ਰੋਮਣੀ ਅਕਾਲੀ ਦਲ ਦੀ ਅਧਿਕਾਰਤ ਕੋਰ ਕਮੇਟੀ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ।
ਮਲੋਟ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਹਲਕਾ ਇੰਚਾਰਜ ਮਲੋਟ ਅਤੇ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਹਰਪ੍ਰੀਤ ਸਿੰਘ ਕੋਟਭਾਈ ਵੱਲੋਂ ਹਲਕਾ ਮਲੋਟ ਲਈ ਸ਼੍ਰੋਮਣੀ ਅਕਾਲੀ ਦਲ ਦੀ ਅਧਿਕਾਰਤ ਕੋਰ ਕਮੇਟੀ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਜਾਰੀ ਕੀਤੀ ਗਈ ਸੂਚੀ ਮੁਤਾਬਿਕ ਜੱਥੇਦਾਰ ਸਰੂਪ ਸਿੰਘ ਨੰਦਗੜ੍ਹ, ਜੱਥੇਦਾਰ ਗੁਰਪਾਲ ਸਿੰਘ ਗੋਰਾ, ਸੁਖਿੰਦਰ ਸਿੰਘ ਭੁੱਲਰ, ਬਸੰਤ ਸਿੰਘ ਕੰਗ, ਪ੍ਰੀਤਇੰਦਰ ਸਿੰਘ ਸੰਮੇਵਾਲੀ, ਸਰੋਜ ਸਿੰਘ ਸਰਪੰਚ, ਬਬਰੂ ਵਹੀਨ, ਰਾਜ ਰੱਸੇਵੱਟ, ਟੋਨੀ ਗਰਗ, ਅਸ਼ੋਕ ਬਜਾਜ, ਜਗਤਾਰ ਸਿੰਘ ਬਰਾੜ, ਗੁਰਮੇਲ ਸਿੰਘ ਲੱਖੇਵਾਲੀ, ਗੁਰਬਖਸ਼ ਸਿੰਘ ਦਬੜਾ, ਅਮਰਜੀਤ ਸਿੰਘ ਚੇਅਰਮੈਨ, ਗੁਰਤੇਜ ਸਿੰਘ ਸਰਪੰਚ ਤਰਖਾਣ ਵਾਲਾ, ਗੁਰਪਾਲ ਸਿੰਘ ਸਰਪੰਚ ਮੱਲਵਾਲਾ, ਲਵਪ੍ਰੀਤ ਸਿੰਘ ਲੱਪੀ ਈਨਾਖੇੜਾ, ਗੁਰਬਿੰਦਰ ਸਿੰਘ ਫੂਲੇਵਾਲਾ, ਜਸਪਿੰਦਰ ਸਿੰਘ ਲੱਕੀ ਉੜਾਂਗ ਅਤੇ ਜਗਮੀਤ ਸਿੰਘ ਨਾਨਕਪੁਰਾ, ਗੁਰਸ਼ਮਿੰਦਰ ਸਿੰਘ ਟੋਨਾ, ਪਰਮਿੰਦਰ ਸਿੰਘ ਪੰਮਾ ਬਰਾੜ, ਮੰਦਰ ਸਿੰਘ ਠੇਕੇਦਾਰ ਪਿੰਡ ਮਲੋਟ, ਬਲਕੌਰ ਸਿੰਘ ਸਰਪੰਚ ਅਬੁੱਲ ਖੁਰਾਣਾ, ਡਿਪਟੀ ਸਿੰਘ ਸਰਪੰਚ ਸੋਥਾ, ਮਨਜੀਤ ਰਾਮ, ਹਰਬੰਸ ਸਿੰਘ ਬਰਾੜ, ਸਤਿੰਦਰ ਕਥੂਰੀਆ, ਜਸਪਾਲ ਸਿੰਘ ਜੱਸਾ, ਅਮਰੀਕ ਸਿੰਘ ਕਲਸੀ,
ਪ੍ਰਵੀਨ ਜੈਨ, ਅਸ਼ੋਕ ਖੁੰਗਰ, ਸੁਰੇਸ਼ ਸ਼ਰਮਾ, ਸ਼ਾਮ ਲਾਲ ਗੁਪਤਾ, ਰਵਿੰਦਰ ਸਿੰਘ ਰਵੀ ਸੇਖੋਂ, ਸਰਬਨ ਸਿੰਘ ਭਾਗਸਰ, ਨਰਿੰਦਰ ਸਿੰਘ ਭਾਗਸਰ, ਹਰਨੇਕ ਸਿੰਘ ਰੁਪਾਣਾ, ਗੁਰਪ੍ਰੀਤ ਸਿੰਘ ਮਦਰੱਸਾ ਅਤੇ ਅਮਰਜੀਤ ਸਿੰਘ ਚੱਕ ਮਦਰੱਸਾ, ਜਗਨੰਦਨ ਸਿੰਘ ਭੋਲਾ ਸਰਪੰਚ, ਕੁਲਦੀਪ ਸਿੰਘ ਧਿਗਾਨਾ, ਕਾਬਲ ਸਿੰਘ ਰੁਪਾਣਾ, ਨਿਰਮਲ ਸਿੰਘ ਸਰਪੰਚ, ਰਘਬੀਰ ਸਿੰਘ ਸਰਪੰਚ ਖਾਨੇ ਕੀ ਢਾਬ, ਪੁਸ਼ਪਿੰਦਰ ਸਿੰਘ ਲੱਕੜਵਾਲਾ, ਚਰਨਜੀਤ ਸਿੰਘ ਚੀਨਾ ਸਰਪੰਚ, ਸੁਖਪਾਲ ਸਿੰਘ ਸੁੱਖੀ ਉੜਾਂਗ, ਤੇਜਿੰਦਰ ਸਿੰਘ ਤੇਜੀ ਸ਼ੇਰੇਵਾਲਾ, ਪਵਨ ਬਿੱਲੂ ਸ਼ਰਮਾ, ਅਸ਼ੋਕ ਮਦਾਨ, ਸੁਰਿੰਦਰ ਚਰਾਇਆ, ਧਨਵੰਤ ਸਿੰਘ ਬਰਾੜ ਮੰਡੀ ਲੱਖੇਵਾਲੀ, ਪ੍ਰਕਾਸ਼ ਚੰਦ ਟੈਨੀ, ਸ਼੍ਰੀਮਤੀ ਜਮਨਾ ਦੇਵੀ, ਬਿਸ਼ੰਬਰ ਦਾਸ ਐਮ.ਸੀ., ਕੁੰਦਨ ਲਾਲ ਅਤੇ ਵਿਜੈ ਕੁਮਾਰ ਐਮ.ਸੀ ਇਸ ਕੋਰ ਕਮੇਟੀ ਦੇ ਮੈਂਬਰ ਹੋਣਗੇ। ਸੂਚੀ ਜਾਰੀ ਕਰਦਿਆਂ ਹਰਪ੍ਰੀਤ ਸਿੰਘ ਕੋਟਭਾਈ ਨੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਆਪਣੇ ਮਿਹਨਤੀ ਵਰਕਰਾਂ ਦੇ ਮਾਣ-ਸਨਮਾਨ ਲਈ ਵਚਨਬੱਧ ਰਿਹਾ ਹੈ। ਨਵ-ਨਿਯੁਕਤ ਅਹੁਦੇਦਾਰਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹਲਕਾ ਇੰਚਾਰਜ ਕੋਟਭਾਈ ਦਾ ਧੰਨਵਾਦ ਕੀਤਾ।
Author : Malout Live



