ਜੁਨੇਜਾ ਅੱਖਾਂ ਦਾ ਹਸਪਤਾਲ ਵੱਲੋਂ 13ਵਾਂ ਅੱਖਾਂ ਦਾ ਮੁਫ਼ਤ ਚੈੱਕਅੱਪ ਕੈਂਪ 9 ਫਰਵਰੀ ਨੂੰ
ਜੁਨੇਜਾ ਅੱਖਾਂ ਦਾ ਹਸਪਤਾਲ ਸੁਰਜਾ ਰਾਮ ਮਾਰਕੀਟ, ਮਲੋਟ ਵੱਲੋਂ 13ਵਾਂ ਮੁਫ਼ਤ ਚੈੱਕਅੱਪ ਕੈਂਪ ਦਿਨ 9 ਫਰਵਰੀ 2025 ਐਤਵਾਰ ਨੂੰ ਮਲੋਟ ਵਿਖੇ ਲਗਾਇਆ ਜਾ ਰਿਹਾ ਹੈ। ਇਹ ਕੈਂਪ ਸਵੇਰੇ 9:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਲਗਾਇਆ ਜਾਵੇਗਾ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਜੁਨੇਜਾ ਅੱਖਾਂ ਦਾ ਹਸਪਤਾਲ ਸੁਰਜਾ ਰਾਮ ਮਾਰਕੀਟ, ਮਲੋਟ ਵੱਲੋਂ 13ਵਾਂ ਮੁਫ਼ਤ ਚੈੱਕਅੱਪ ਕੈਂਪ ਦਿਨ 9 ਫਰਵਰੀ 2025 ਐਤਵਾਰ ਨੂੰ ਮਲੋਟ ਵਿਖੇ ਲਗਾਇਆ ਜਾ ਰਿਹਾ ਹੈ। ਇਹ ਕੈਂਪ ਸਵੇਰੇ 9:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਲਗਾਇਆ ਜਾਵੇਗਾ। ਇਸ ਕੈਂਪ ਵਿੱਚ ਚਿੱਟੇ ਮੋਤੀਏ ਅਤੇ ਕਾਲੇ ਮੋਤੀਏ ਦੀ ਜਾਂਚ ਡਿਜੀਟਲ ਮਸ਼ੀਨਾਂ ਰਾਹੀਂ ਕੀਤੀ ਜਾਵੇਗੀ। ਇਸ ਹਸਪਤਾਲ ਵਿਖੇ ਡਾ. ਦੀਪਤੀ ਜੁਨੇਜਾ Ophthalmology ਰੋਜ਼ਾਨਾ ਅੱਖਾਂ ਦੇ ਮਰੀਜ਼ਾਂ ਦਾ ਚੈਕਅੱਪ ਕਰਦੇ ਹਨ ਅਤੇ ਹਰ ਮੰਗਲਵਾਰ ਤੇ ਸ਼ੁੱਕਰਵਾਰ ਨੂੰ ਚਿੱਟੇ ਮੋਤੀਏ ਦੇ ਲੈਨਜ਼ ਵੀ ਪਾਏ ਜਾਂਦੇ ਹਨ।
ਇੱਕ ਹੋਰ ਜਰੂਰੀ ਗੱਲ ਨਜ਼ਰ ਅਤੇ ਧੁੱਪ ਲਈ ਆਧੁਨਿਕ ਐਨਕਾਂ ਵੀ ਲਗਾਈਆਂ ਜਾਂਦੀਆਂ ਹਨ। ਇਸ ਕੈਂਪ ਵਿੱਚ ਡਾ. ਮਹੇਸ਼ ਜਿੰਦਲ M.B.B.S., M.S. (Eye Surgeon) ਬਿਨ੍ਹਾਂ ਪੱਟੀ, ਬਿਨ੍ਹਾਂ ਚੀਰਫਾੜ ਤੋਂ ਅੱਖਾਂ ਦੇ ਆਪ੍ਰੇਸ਼ਨ ਕਰਨਗੇ। ਇਸ ਤੋਂ ਇਲਾਵਾ ਜੁਨੇਜਾ ਅੱਖਾਂ ਦਾ ਹਸਪਤਾਲ ਵਿੱਚ ਸਿਰਫ 5 ਮਿੰਟ ਵਿੱਚ ਅਮੇਰੀਕਨ ਫੈਕੋ ਮਸ਼ੀਨ ਨਾਲ ਚਿੱਟੇ ਮੋਤੀਏ ਦੇ ਲੈਨਜ਼ 2500 ਰੁਪਏ ਵਿੱਚ ਪਾਏ ਜਾਂਦੇ ਹਨ। ਇਸ ਕੈਂਪ ਬਾਰੇ ਹੋਰ ਵਧੇਰੇ ਜਾਣਕਾਰੀ ਲਈ ਸਰਪਰਸਤ ਸੰਜੀਵ ਜੁਨੇਜਾ ਜੀ ਨਾਲ 80545-22735 ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ।
Author : Malout Live