ਗੌਰਵ ਬੱਬਰ ਜਿਲ੍ਹਾ ਜਨਰਲ ਸਕੱਤਰ ਨਿਯੁਕਤ

ਮਲੋਟ:- ਯੂਥ ਅਕਾਲੀ ਦਲ ਜਿਲ੍ਹਾ ਪ੍ਰਧਾਨ ਲੱਪੀ ਈਨਾ ਖੇੜਾ ਵੱਲੋਂ ਜਿਲ੍ਹਾ ਅਹੁਦੇਦਾਰਾਂ ਦੇ ਕੀਤੇ ਐਲਾਨ ਦੌਰਾਨ ਗੌਰਵ ਬੱਬਰ ਨੂੰ ਜਿਲ੍ਹਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ, ਇਹ ਨੌਜਵਾਨ ਆਗੂ ਪਿਛਲੇ ਕੁੱਝ ਸਮੇਂ ਤੋਂ ਯੂਥ ਅਕਾਲੀ ਦਲ ਵਿੱਚ ਸਰਗਰਮ ਭੂਮਿਕਾ ਨਿਭਾ ਰਹੇ ਹਨ, ਇਸ ਨਿਯੁਕਤੀ ਤੇ ਗੋਰਵ ਬੱਬਰ ਨੇ ਸਮੁੱਚੀ ਅਕਾਲੀ ਦਲ ਲੀਡਰਸ਼ਿਪ ਅਤੇ ਮਲੋਟ ਦੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਦਾ ਇਸ ਨਿਯੁਕਤੀ ਤੇ ਧੰਨਵਾਦ ਕੀਤਾ।