ਸਵ. ਸਵਰਨ ਸਿੰਘ ਮਾਨ ਦੀ ਅੰਤਿਮ ਅਰਦਾਸ ਹੋਵੇਗੀ ਕੱਲ੍ਹ (ਦਿਨ ਐਂਤਵਾਰ)

ਮਲੋਟ: ਆਮ ਆਦਮੀ ਕਲੀਨਿਕ ਮਧੀਰ ਵਿਖੇ ਸੇਵਾਵਾਂ ਦੇ ਰਹੇ ਡਾ. ਹਰਸ਼ਵੀਰ ਕੌਰ ਜਿਨ੍ਹਾਂ ਦੇ ਪਿਤਾ ਸਵ. ਸਵਰਨ ਸਿੰਘ ਮਾਨ ਜੋ ਕਿ ਪਿਛਲੇ ਦਿਨੀਂ ਸਵਰਗਵਾਸ ਹੋ ਗਏ ਸਨ।

ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਨਮਿੱਤ ਅੰਤਿਮ ਅਰਦਾਸ ਪਿੰਡ ਘੱਗਾ ਦੇ ਗੁਰਦੁਆਰਾ ਸਾਹਿਬ ਵਿਖੇ ਕੱਲ੍ਹ 20 ਅਗਸਤ (ਦਿਨ ਐਂਤਵਾਰ) ਨੂੰ ਹੋਵੇਗੀ। Author: Malout Live