ਇੰਸਪੈਕਟਰ ਅਮਨਦੀਪ ਬਰਾੜ ਬਣੇ ਥਾਣਾ ਲੰਬੀ ਦੇ ਮੁੱਖ ਅਫਸਰ
ਮਲੋਟ:- ਸਬ-ਇੰਸਪੈਕਟਰ ਹੋਣ ਦੌਰਾਨ ਥਾਣਾ ਸਿਟੀ ਮਲੋਟ ਵਿੱਚ ਪਿਛਲੇ ਦੋ ਤਿੰਨ ਸਾਲ ਪਹਿਲਾਂ ਲੰਬਾ ਸਮਾਂ ਸੇਵਾਵਾਂ ਨਿਭਾ ਚੁੱਕੇ ਅਤੇ
ਕੁੱਝ ਮਹੀਨੇ ਪਹਿਲਾ ਆਪਣੇ ਅਹੁਦੇ ਤੋਂ ਪਦ-ਉੱਨਤ ਹੋਏ ਇੰਸਪੈਕਟਰ ਅਮਨਦੀਪ ਬਰਾੜ ਨੂੰ ਥਾਣਾ ਲੰਬੀ ਦਾ ਮੁੱਖ ਅਫਸਰ ਨਿਯੁਕਤ ਕੀਤਾ ਗਿਆ। ਜਿਨ੍ਹਾਂ ਨੇ ਅੱਜ ਆਪਣਾ ਲੰਬੀ ਵਿਖੇ ਮੁੱਖ ਅਫਸਰ ਵਜੋਂ ਚਾਰਜ ਸੰਭਾਲ ਲਿਆ ਹੈ।