Malout News

ਸੁਪੋਸ਼ਣ ਅਭਿਆਨ ਤਹਿਤ ਪਿੰਡ ਦਾਨੇਵਾਲਾ ਵਿਖੇ ਕੱਢੀ ਗਈ ਰੈਲੀ

ਮਲੋਟ :- ਪੋਸ਼ਣ ਅਭਿਆਨ ਤਹਿਤ ਪਿੰਡ ਦਾਨੇਵਾਲਾ ਵਿਖੇ ਸੀ.ਡੀ.ਪੀ.ਓ ਮਲੋਟ ਮੈਡਮ ਗੁਰਜੀਤ ਕੌਰ ਅਤੇ ਸਰਕਲ ਸੁਪਰਵਾਈਜ਼ਰ ਸ਼੍ਰੀ ਮਤੀ ਵੀਰਪਾਲ ਕੌਰ ਜੀ ਦੀ ਅਗਵਾਈ ਹੇਠ ਸੁਪੋਸ਼ਣ ਅਭਿਆਨ ਰੈਲੀ ਕੱਢੀ ਗਈ । ਜਿਸ ਵਿੱਚ ਪਿੰਡ ਦੀ ਪੰਚਾਇਤ, ਆਂਗਣਵਾੜੀ ਵਰਕਸ ਕੁਲਵਿੰਦਰ ਕੌਰ, ਕਮਲੇਸ਼ ਕੁਮਾਰੀ, ਗਗਨਦੀਪ ਕੌਰ, ਗੁਰਪ੍ਰੀਤ ਕੌਰ ਅਤੇ ਆਂਗਣਵਾੜੀ ਹੈਲਪਰ ਅਤੇ ਆਸ਼ਾ ਵਰਕਸ ਮਨਜੀਤ ਕੌਰ, ਪਿੰਡ ਦੀਆਂ ਔਰਤਾਂ ਅਤੇ ਨੌਜਵਾਨ ਮੁੰਡਿਆਂ ਵੱਲੋ ਇਸ ਰੈਲੀ ਨੂੰ ਸਫਲ ਬਣਾਉਣ ਲਈ ਭਰਪੂਰ ਸਹਿਯੋਗ ਦਿੱਤਾ ਗਿਆ ।

Leave a Reply

Your email address will not be published. Required fields are marked *

Back to top button