District NewsMalout News
ਪੰਜਾਬ ਰੋਡਵੇਜ਼ ਮੁਲਾਜ਼ਮਾਂ ਨੇ ਮੰਗਾਂ ਨੂੰ ਲੈ ਕੇ ਕੀਤੀ ਗੇਟ ਰੈਲੀ
ਮਲੋਟ:- ਪੰਜਾਬ ਰੋਡਵੇਜ ਮੁਲਾਜ਼ਮਾਂ ਨੇ ਮੰਗਾਂ ਨੂੰ ਲੈ ਕੇ ਅੱਜ ਬੱਸ ਸਟੈਂਡ ਡਿੱਪੂ ਮੂਹਰੇ ਗੇਟ ਰੈਲੀ ਕੀਤੀ।
ਇਸ ਮੌਕੇ ਮੁਲਾਜ਼ਮਾਂ ਵੱਲੋਂ ਸਰਕਾਰ ਖਿਲਾਫ਼ ਨਾਅਰੇਬਾਜੀ ਕਰਦਿਆਂ ਹੋਇਆਂ ਆਪਣੀਆਂ ਮੰਗਾਂ ਨੂੰ ਲੈ ਕੇ ਭੜਾਸ ਕੱਢੀ ਗਈ। ਰੈਲੀ ਚ ਵੱਡੀ ਗਿਣਤੀ ‘ਚ ਮੁਲਾਜਮ ਸ਼ਾਮਿਲ ਹੋਏ।
Author : Malout Live