ਅਮਰੀਕਾ ਸਥਿਤ ਬਹੁ-ਰਾਸ਼ਟਰੀ ਕੰਪਨੀ Zscaler ਵਿੱਚ ਮਲੋਟ ਦੀ ਧੀ ਪ੍ਰਿਅੰਕਾ ਸਪੁੱਤਰੀ ਸ਼ਿਵ ਕੁਮਾਰ ( ਪ੍ਰਧਾਨ ਕਾਂਗਰਸ) ਦੀ 14.50 ਲੱਖ ਰੁਪਏ ਦੇ ਪੈਕੇਜ ਨਾਲ ਹੋਈ ਚੋਣ

ਮਲੋਟ: ਮਲੋਟ ਦੀ ਜੰਮਪਲ ਪ੍ਰਿਅੰਕਾ ਗਨਡੋਤਰਾ ਪੁੱਤਰੀ ਸ਼ਿਵ ਕੁਮਾਰ ਸ਼ਿਵਾ (ਕਾਂਗਰਸ ਪ੍ਰਧਾਨ) ਅਤੇ ਸੋਨੀਆ ਕੁਮਾਰੀ ਜੋ ਕਿ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਵਿੱਚ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਦੀ ਵਿਦਿਆਰਥਣ ਹੈ।

SBSSU ਯੂਨੀਵਰਸਿਟੀ ਵੱਲੋਂ ਕਿਹਾ ਗਿਆ ਹੈ ਕਿ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡੀ ਯੂਨੀਵਰਸਿਟੀ ਦੀ ਵਿਦਿਆਰਥਣ ਪ੍ਰਿਅੰਕਾ ਗਨਡੋਤਰਾ ਵੱਲੋਂ ਦੇਸ਼ ਦੀ ਨਾਮਵਰ ਕੰਪਨੀ Zscaler ਵਿੱਚ 14.50 ਲੱਖ ਦੇ ਪੈਕੇਜ ਨਾਲ ਨੌਕਰੀ ਮਿਲੀ ਹੈ। Author: Malout Live