Malout News

ਵੱਖ-ਵੱਖ ਪਾਰਟੀਆਂ ਦੇ ਵਰਕਰ ਆਪ ਪਾਰਟੀ ਵਿੱਚ ਹੋਏ ਸ਼ਾਮਿਲ

ਮਲੋਟ:- ਆਮ ਆਦਮੀ ਪਾਰਟੀ ਨੂੰ ਡੋਰ-ਟੂ- ਡੋਰ ਪ੍ਰਚਾਰ ਕਰਦੇ ਹੋਏ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਆਪ ਪਾਰਟੀ ਦੇ ਉਮੀਦਵਾਰ ਡਾ. ਬਲਜੀਤ ਕੌਰ ਦੀ ਅਗਵਾਈ ਹੇਠ ਵਾਰਡ ਨੰਬਰ 12 ਅਤੇ 13 ਵਿੱਚ ਸ. ਸਤਨਾਮ ਸਿੰਘ ਸੱਗੂ (ਜਿਲ੍ਹਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ), ਸ. ਮਨਿੰਦਰ ਸਿੰਘ,

                         

ਸ.ਵਿਕਰਮ ਸਿੰਘ, ਸ. ਸੁਰਿੰਦਰ ਸਿੰਘ, ਸ. ਜਗਦੀਸ਼ ਕੁਮਾਰ, ਸ਼੍ਰੀ ਜਸਵਿੰਦਰ ਸਿੰਘ, ਸ. ਇਕਬਾਲ ਸਿੰਘ ਅਤੇ ਸ. ਦਵਿੰਦਰ ਸਿੰਘ (ਲੋਕ ਜਨ ਸ਼ਕਤੀ ਪਾਰਟੀ) ਆਪ ਪਾਰਟੀ ਵਿੱਚ ਸ਼ਾਮਿਲ ਹੋਏ। ਇਸ ਮੌਕੇ ਉਹਨਾਂ ਨਾਲ ਜਗਨਨਾਥ ਸ਼ਰਮਾ, ਜਸਦੇਵ ਸਿੰਘ ਸੰਧੂ ਹਾਜਿਰ ਸਨ।

Leave a Reply

Your email address will not be published. Required fields are marked *

Back to top button