ਅਮੇਜ਼ਨ ਦੇ ਜੰਗਲ ਧਰਤੀ ਦੀ 20% ਆਕਸੀਜਨ ਪੈਦਾ ਕਰਦੇ ਹਨ।ਇਹਨਾਂ ਨੂੰ ਧਰਤੀ ਦੇ ਫੇਫੜੇ ਵੀ ਕਿਹਾ ਜਾਂਦਾ ਹੈ। ਪਰ ਹੁਣ ਇਹ ਜੰਗਲ ਪਿਛਲੇ 16 ਦਿਨਾਂ ਤੋਂ ਭਿਆਨਕ ਅੱਗ ਦੀ ਲਪੇਟ ਵਿੱਚ ਆ ਚੁੱਕੇ ਹਨ,ਜਿਸ ਨਾਲ ਕਰੋੜਾ ਜੀਵ ਜੰਤੂ ਸੜ ਕੇ ਸਵਾ ਹੋ ਚੁੱਕੇ ਹਨ। ਜੇਕਰ ਇਹ ਅੱਗ ਨਾ ਬੰਦ ਹੋਈ ਤਾਂ ਭਵਿਖ ਵਿੱਚ ਸਾਹ ਲੈਣਾ ਵੀ ਮੁਸ਼ਕਿਲ ਹੋ ਜਾਵੇਗਾ। ਜਿਸ ਨਾਲ ਕਰੋੜਾ ਜੀਵ ਜੰਤੂ ਸੜ ਕੇ ਸਵਾ ਹੋ ਜਾਣਗੇ ।