District NewsMalout News

ਹੌਲਦਾਰ ਜਗਦੀਸ਼ ਸਿੰਘ ਪਦ-ਉੱਨਤ ਹੋ ਕੇ ਬਣੇ ASI

ਮਲੋਟ: ਫਰੀਦਕੋਟ ਰੇਂਜ਼ ਅਧੀਨ ਆਉਂਦੇ ਜਿਲ੍ਹਿਆਂ ਫਰੀਦਕੋਟ, ਮੋਗਾ ਅਤੇ ਸ਼੍ਰੀ ਮੁਕਤਸਰ ਸਾਹਿਬ ਦੇ ਕਰਮਚਾਰੀਆਂ ਦਾ ਸਰਵਿਸ ਰਿਕਾਰਡ ਚੈਕ ਕਰਨ ਉਪਰੰਤ ਕੀਤੀ ਗਈ ਸਿਫਾਰਸ਼ ਦੇ ਆਧਾਰ ਤੇ 42 ਯੋਗ ਕਰਮਚਾਰੀਆਂ ਨੂੰ ਸ਼ਰਤਾਂ ਦੇ ਅਧਾਰ ਤੇ ਸਹਾਇਕ ਥਾਣੇਦਾਰ (ਲੋਕਲ ਰੈਂਕ) ਪਦ-ਉੱਨਤ

ਕੀਤਾ ਗਿਆ ਹੈ। ਜਿੰਨਾ ਵਿੱਚ ਜਗਦੀਸ਼ ਸਿੰਘ ਦਾ ਨਾਮ ਵੀ ਸ਼ਾਮਿਲ ਹੈ। ਇਸ ਤੋਂ ਪਹਿਲਾ ਜਗਦੀਸ਼ ਸਿੰਘ ਥਾਣਾ ਸਿਟੀ ਮਲੋਟ ਵਿਖੇ ਸਹਾਇਕ ਮੁਨਸ਼ੀ ਅਤੇ PCR ਸਟਾਫ ਮਲੋਟ ਮਲੋਟ ਵਿੱਚ ਵੀ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ। ਜੋ ਕਿ ਹੁਣ PCR ਡਿਊਟੀ ਦੌਰਾਨ ਗਿੱਦੜਬਾਹਾ ਵਿਖੇ ਤਾਇਨਾਤ ਹਨ।

Author: Malout Live

Back to top button