District NewsIndia NewsMalout NewsMini Stories

ਓਮੀਕਰੋਨ ਦਾ ਅਸਰ, ਹਰਿਆਣਾ ਵਿੱਚ ਲੱਗਿਆ ਨਾਈਟ ਕਰਫਿਊ

ਮਲੋਟ:- ਸੂਬੇ ਵਿੱਚ ਓਮੀਕਰੋਨ ਦੇ ਕੇਸਾਂ ਵਿੱਚ ਵਾਧਾ ਵੇਖਦਿਆਂ ਹਰਿਆਣਾ ਸਰਕਾਰ ਨੇ ਸ਼ੁੱਕਰਵਾਰ ਤੋਂ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਲਗਾ ਦਿੱਤਾ ਹੈ। ਇਸ ਤੋਂ ਇਲਾਵਾ ਸੂਬੇ ਵਿੱਚ ਜਨਤਕ ਥਾਵਾਂ ’ਤੇ 200 ਲੋਕਾਂ ਤੋਂ ਜ਼ਿਆਦਾ ਦੇ ਇਕੱਤਰ ’ਹੋਣ ’ਤੇ ਪਾਬੰਦੀ ਹੋਵੇਗੀ ਤੇ ਪ੍ਰੋਗਰਾਮਾਂ ’ਤੇ ਵੀ ਪਾਬੰਦੀ ਲਗਾਈ ਗਈ। 1 ਜਨਵਰੀ ਤੋਂ ਜਿਹਨਾਂ ਲੋਕਾਂ ਨੂੰ ਪੂਰੀ ਵੈਕਸੀਨ ਨਹੀਂ ਲੱਗੀ, ਉਹਨਾਂ ਦੇ ਜਨਤਕ ਥਾਵਾਂ ’ਤੇ ਜਾਣ ’ਤੇ ਪਾਬੰਦੀ ਹੋਵੇਗੀ।

Leave a Reply

Your email address will not be published. Required fields are marked *

Back to top button