ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪੰਜਾਬੀ ਵਿਸ਼ੇ ਦੇ ਪੇਪਰ ਵਿੱਚ ਸ਼ਬਦ ਜੋੜ ਦੀਆਂ ਅਨੇਕਾਂ ਗਲਤੀਆਂ
ਮਲੋਟ (ਰਾਮਾਂ ਮੰਡੀ):- ਬੀਤੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਈ ਗਈ ਅੱਠਵੀਂ ਜਮਾਤ ਦੀ ਪ੍ਰੀਖਿਆ ਦੇ ਪੰਜਾਬੀ ਵਿਸ਼ੇ ਦੇ ਪੇਪਰ ਵਿਚ ਵਿਆਕਰਨ ਅਤੇ ਸ਼ਬਦ ਜੋੜਾਂ ਦੀਆਂ ਅਨੇਕਾਂ ਗ਼ਲਤੀਆਂ ਸਾਹਮਣੇ ਆਈਆਂ ਹਨ।
ਜੇਕਰ ਬੋਰਡ ਦਾ ਆਪਣਾ ਇਹ ਹਾਲ ਹੈ ਤਾਂ ਕਿਸੇ ਹੋਰ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ।