Punjab

ਕੁਝ ਵਿਅਕਤੀਆਂ ਵੱਲੋਂ ਘਰ ‘ਚ ਦਾਖ਼ਲ ਹੋ ਕੇ ਸ਼ਰੇਆਮ ਚਲਾਈਆਂ ਗਈਆ ਗੋਲੀਆਂ

ਗਿੱਦੜਬਾਹਾ:- ਬੀਤੀ ਰਾਤ ਵੀ ਕੁਝ ਵਿਅਕਤੀਆਂ ਵਲੋਂ ਗਿੱਦੜਬਾਹਾ ਦੇ ਲਛਮੀ ਨਗਰ ਦੇ ਇਕ ਘਰ ‘ਚ ਦਾਖ਼ਲ ਹੋ ਕੇ ਸ਼ਰੇ੍ਹਆਮ ਕਰ ਕੇ ਗੋਲੀਆਂ ਚਲਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਗਿੱਦੜਬਾਹਾ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ‘ਚ ਵਾਰਡ ਨੰਬਰ 15 ਲੱਛਮੀ ਨਗਰ, ਗਿੱਦੜਬਾਹਾ ਦੇ ਵਾਸੀ ਕਰਮਜੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਨੇ ਦੱਸਿਆ ਕਿ ਬੀਤੀ ਰਾਤ (10 ਨਵੰਬਰ) ਲਗਪਗ ਸਾਢੇ 11 ਵਜੇ ਤਰਸੇਮ ਸਿੰਘ ਪੁੱਤਰ ਬਲਦੇਵ ਸਿੰਘ, ਰਘਬੀਰ ਸਿੰਘ ਉਰਫ਼ ਰੰਮੀ ਪੁੱਤਰ ਤਰਸੇਮ ਸਿੰਘ, ਦੀਪ ਸਿੰਘ ਪੁੱਤਰ ਤਰਸੇਮ ਸਿੰਘ, ਵਿੱਕੀ ਗਾਬਾ ਪੁੱਤਰ ਪੰਨਾ ਲਾਲ ਅਤੇ ਦੋ ਹੋਰ ਅਣਪਛਾਤੇ ਵਿਅਕਤੀ ਜੋ ਕਿ ਪਿਸਤੌਲ, ਮਾਰੂ ਹਥਿਆਰਾਂ ਨਾਲ ਲੈਸ ਸਨ, ਨੇ ਸਾਡੇ ਘਰ ਆ ਕੇ ਸਾਨੂੰ ਮਾਰ ਦੇਣ ਦੀ ਨੀਅਤ ਨਾਲ ਹਮਲਾ ਕਰ ਦਿੱਤਾ। ਆਪਣੇ ਬਿਆਨਾਂ ਵਿਚ ਕਰਮਜੀਤ ਸਿੰਘ ਨੇ ਅੱਗੇ ਦੱਸਿਆ ਕਿ ਘਰ ਵਿਚ ਹਾਜ਼ਰ ਉਸਦੀ ਪਤਨੀ ਮਨਜੀਤ ਕੌਰ ਅਤੇ ਲੜਕੇ ਗਗਨਦੀਪ ਸਿੰਘ ਨੇ ਆਪਣੇ ਆਪ ਨੂੰ ਘਰ ਦੀ ਰਸੋਈ ਵਿਚ ਬੰਦ ਕਰ ਕੇ ਜਾਨ ਬਚਾਈ, ਜਦਕਿ ਉਸਨੇ ਵੀ ਲੁਕ ਕੇ ਆਪਣੀ ਜਾਨ ਬਚਾਈ । ਪਰ ਹਮਲਾਵਰਾਂ ਉਨ੍ਹਾਂ ਦੇ ਘਰ ਦਾ ਬਾਹਰਲਾ ਗੇਟ ਤੋੜ ਕੇ ਘਰ ਅੰਦਰ ਦਾਖ਼ਲ ਹੋਏ ਅਤੇ ਸ਼ਰੇ੍ਹਆਮ ਗੋਲੀਆਂ ਚਲਾਉਂਦੇ ਅਤੇ ਗਾਲ੍ਹਾਂ ਕੱਢਦੇ ਰਹੇ । ਉਨ੍ਹਾਂ ਦੱਸਿਆ ਕਿ ਹਮਲਾਵਰਾਂ ਨੇ ਉਨ੍ਹਾਂ ਦੇ ਘਰ ਦੇ ਸ਼ੀਸ਼ੇ ਤੋੜ ਦਿੱਤੇ, ਘਰ ਗਿੱਦੜਬਾਹਾ, 11 ਨਵੰਬਰ (ਬਲਦੇਵ ਸਿੰਘ ਘੱਟੋਂ)-ਬੀਤੀ ਰਾਤ ਵੀ ਕੁਝ ਵਿਅਕਤੀਆਂ ਵਲੋਂ ਗਿੱਦੜਬਾਹਾ ਦੇ ਲਛਮੀ ਨਗਰ ਦੇ ਇਕ ਘਰ ‘ਚ ਦਾਖ਼ਲ ਹੋ ਕੇ ਸ਼ਰੇ੍ਹਆਮ ਕਰ ਕੇ ਗੋਲੀਆਂ ਚਲਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਸਬੰਧੀ ਗਿੱਦੜਬਾਹਾ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ‘ਚ ਵਾਰਡ ਨੰਬਰ 15 ਲੱਛਮੀ ਨਗਰ, ਗਿੱਦੜਬਾਹਾ ਦੇ ਵਾਸੀ ਕਰਮਜੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਨੇ ਦੱਸਿਆ ਕਿ ਬੀਤੀ ਰਾਤ (10 ਨਵੰਬਰ) ਲਗਪਗ ਸਾਢੇ 11 ਵਜੇ ਤਰਸੇਮ ਸਿੰਘ ਪੁੱਤਰ ਬਲਦੇਵ ਸਿੰਘ, ਰਘਬੀਰ ਸਿੰਘ ਉਰਫ਼ ਰੰਮੀ ਪੁੱਤਰ ਤਰਸੇਮ ਸਿੰਘ, ਦੀਪ ਸਿੰਘ ਪੁੱਤਰ ਤਰਸੇਮ ਸਿੰਘ, ਵਿੱਕੀ ਗਾਬਾ ਪੁੱਤਰ ਪੰਨਾ ਲਾਲ ਅਤੇ ਦੋ ਹੋਰ ਅਣਪਛਾਤੇ ਵਿਅਕਤੀ ਜੋ ਕਿ ਪਿਸਤੌਲ, ਮਾਰੂ ਹਥਿਆਰਾਂ ਨਾਲ ਲੈਸ ਸਨ, ਨੇ ਸਾਡੇ ਘਰ ਆ ਕੇ ਸਾਨੂੰ ਮਾਰ ਦੇਣ ਦੀ ਨੀਅਤ ਨਾਲ ਹਮਲਾ ਕਰ ਦਿੱਤਾ । ਆਪਣੇ ਬਿਆਨਾਂ ਵਿਚ ਕਰਮਜੀਤ ਸਿੰਘ ਨੇ ਅੱਗੇ ਦੱਸਿਆ ਕਿ ਘਰ ਵਿਚ ਹਾਜ਼ਰ ਉਸਦੀ ਪਤਨੀ ਮਨਜੀਤ ਕੌਰ ਅਤੇ ਲੜਕੇ ਗਗਨਦੀਪ ਸਿੰਘ ਨੇ ਆਪਣੇ ਆਪ ਨੂੰ ਘਰ ਦੀ ਰਸੋਈ ਵਿਚ ਬੰਦ ਕਰ ਕੇ ਜਾਨ ਬਚਾਈ, ਜਦਕਿ ਉਸਨੇ ਵੀ ਲੁਕ ਕੇ ਆਪਣੀ ਜਾਨ ਬਚਾਈ । ਪਰ ਹਮਲਾਵਰਾਂ ਉਨ੍ਹਾਂ ਦੇ ਘਰ ਦਾ ਬਾਹਰਲਾ ਗੇਟ ਤੋੜ ਕੇ ਘਰ ਅੰਦਰ ਦਾਖ਼ਲ ਹੋਏ ਅਤੇ ਸ਼ਰੇ੍ਹਆਮ ਗੋਲੀਆਂ ਚਲਾਉਂਦੇ ਅਤੇ ਗਾਲ੍ਹਾਂ ਕੱਢਦੇ ਰਹੇ । ਉਨ੍ਹਾਂ ਦੱਸਿਆ ਕਿ ਹਮਲਾਵਰਾਂ ਨੇ ਉਨ੍ਹਾਂ ਦੇ ਘਰ ਦੇ ਸ਼ੀਸ਼ੇ ਤੋੜ ਦਿੱਤੇ, ਘਰ ਵਿਚ ਖੜ੍ਹੀ ਉਨ੍ਹਾਂ ਦੀ ਹੌਾਡਾ ਸਿਟੀ ਕਾਰ ਨੂੰ ਕੁਹਾੜੀਆਂ ਨੇ ਭੰਨ ਦਿੱਤੀ | ਕਰਮਜੀਤ ਸਿੰਘ ਨੇ ਦੱਸਿਆ ਕਿ ਹਮਲਾਵਰ ਉਸਦੇ ਦੂਜੇ ਪੁੱਤਰ ਗੁਰਜੀਤ ਸਿੰਘ ਜੋ ਕਿ ਹਮਲੇ ਸਮੇਂ ਘਰ ਨਹੀਂ ਸੀ, ਨਾਲ ਕਿਸੇ ਗੱਲੋਂ ਰੰਜਿਸ਼ ਰੱਖਦੇ ਹਨ ਅਤੇ ਉਸਨੂੰ ਮਾਰ ਦੇਣ ਦੀਆਂ ਧਮਕੀਆਂ ਦਿੰਦੇ ਰਹਿੰਦੇ ਹਨ । ਗਿੱਦੜਬਾਹਾ ਪੁਲਿਸ ਨੇ ਕਰਮਜੀਤ ਸਿੰਘ ਦੇ ਬਿਆਨਾਂ ਦੇ ਅਧਾਰ ‘ਤੇ ਰਘਬੀਰ ਸਿੰਘ ਉਰਫ਼ ਰੰਮੀ ਪੁੱਤਰ ਤਰਸੇਮ ਸਿੰਘ, ਤਰਸੇਮ ਸਿੰਘ ਪੁੱਤਰ ਬਲਦੇਵ ਸਿੰਘ, ਦੀਪਾ ਸਿੰਘ ਪੁੱਤਰ ਤਰਸੇਮ ਸਿੰਘ, ਵਿੱਕੀ ਗਾਬਾ ਪੁੱਤਰ ਪੰਨਾ ਲਾਲ ਗਾਬਾ ਚਾਰੇ ਵਾਸੀ ਗਿੱਦੜਬਾਹਾ ਸਮੇਤ ਅਣਪਛਾਤੇ ਵਿਅਕਤੀਆਂ ਵਿਰੁੱਧ ਆਈ.ਪੀ.ਸੀ. ਦੀ ਧਾਰਾ 452, 336, 427, 506, 148, 149, ਆਰਮਸ ਐਕਟ 25, 27 ਅਧੀਨ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਦੱਸਣਯੋਗ ਹੈ ਕਿ ਉਪਰੋਕਤ ਵਿਅਕਤੀਆਂ ‘ਤੇ ਪਹਿਲਾਂ ਵੀ ਕਈ ਮਾਮਲੇ ਦਰੜੀਆਂ ਨੇ ਭੰਨ ਦਿੱਤੀ । ਕਰਮਜੀਤ ਸਿੰਘ ਨੇ ਦੱਸਿਆ ਕਿ ਹਮਲਾਵਰ ਉਸਦੇ ਦੂਜੇ ਪੁੱਤਰ ਗੁਰਜੀਤ ਸਿੰਘ ਜੋ ਕਿ ਹਮਲੇ ਸਮੇਂ ਘਰ ਨਹੀਂ ਸੀ, ਨਾਲ ਕਿਸੇ ਗੱਲੋਂ ਰੰਜਿਸ਼ ਰੱਖਦੇ ਹਨ ਅਤੇ ਉਸਨੂੰ ਮਾਰ ਦੇਣ ਦੀਆਂ ਧਮਕੀਆਂ ਦਿੰਦੇ ਰਹਿੰਦੇ ਹਨ । ਗਿੱਦੜਬਾਹਾ ਪੁਲਿਸ ਨੇ ਕਰਮਜੀਤ ਸਿੰਘ ਦੇ ਬਿਆਨਾਂ ਦੇ ਅਧਾਰ ‘ਤੇ ਰਘਬੀਰ ਸਿੰਘ ਉਰਫ਼ ਰੰਮੀ ਪੁੱਤਰ ਤਰਸੇਮ ਸਿੰਘ, ਤਰਸੇਮ ਸਿੰਘ ਪੁੱਤਰ ਬਲਦੇਵ ਸਿੰਘ, ਦੀਪਾ ਸਿੰਘ ਪੁੱਤਰ ਤਰਸੇਮ ਸਿੰਘ, ਵਿੱਕੀ ਗਾਬਾ ਪੁੱਤਰ ਪੰਨਾ ਲਾਲ ਗਾਬਾ ਚਾਰੇ ਵਾਸੀ ਗਿੱਦੜਬਾਹਾ ਸਮੇਤ ਅਣਪਛਾਤੇ ਵਿਅਕਤੀਆਂ ਵਿਰੁੱਧ ਆਈ.ਪੀ.ਸੀ. ਦੀ ਧਾਰਾ 452, 336, 427, 506, 148, 149, ਆਰਮਸ ਐਕਟ 25, 27 ਅਧੀਨ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਦੱਸਣਯੋਗ ਹੈ ਕਿ ਉਪਰੋਕਤ ਵਿਅਕਤੀਆਂ ‘ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ ।

Leave a Reply

Your email address will not be published. Required fields are marked *

Back to top button