ਕੈਰੋਂ ਰੋੜ ਅਤੇ ਐੱਸ.ਬੀ.ਆਈ ਫੀਡਰ ਦੀ ਸਾਂਭ-ਸੰਭਾਲ ਕਰਕੇ ਮਲੋਟ ਦੀ ਬਿਜਲੀ ਸਪਲਾਈ ਬੰਦ ਰਹੇਗੀ
ਮਲੋਟ:- ਬਿਜਲੀ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕੈਰੋਂ ਰੋੜ ਅਤੇ ਐੱਸ.ਬੀ.ਆਈ ਫੀਡਰ ਦੀ ਸਾਂਭ-ਸੰਭਾਲ ਕਰਕੇ ਅੱਜ ਬਿਜਲੀ 10:30 ਵਜੇ ਤੋਂ ਲੈ ਕੇ ਸ਼ਾਮ 06:00 ਵਜੇ ਤੱਕ ਮੰਡੀ ਹਰਜੀ ਰਾਮ, ਅਗਰਸੈਨ ਚੌਂਕ, ਇੰਦਰਾ ਰੋੜ, ਰੇਲਵੇ ਸਟੇਸ਼ਨ, ਕੈਰੋਂ ਰੋੜ, ਜੀ.ਟੀ.ਰੋੜ, ਸ਼੍ਰੀ ਗੁਰੂ ਰਵਿਦਾਸ ਨਗਰ, ਸੂਰਜਾ ਰਾਮ ਮਾਰਕਿਟ, ਖੇਸ ਬਾਜ਼ਾਰ, ਕਰਨੈਲ ਸਿੰਘ ਮੁਹੱਲਾ, ਮੁਹੱਲਾ ਮਿੱਠੀ ਖੂਈ, ਗੁਰੂ ਨਾਨਕ ਨਗਰੀ, ਬਾਲਮੀਕ ਮੁਹੱਲਾ, ਹੇਤ ਰਾਮ ਕਲੋਨੀ, ਤਾਇਲ ਕਲੋਨੀ ਅਤੇ ਸੂਰਜਾ ਕਲੋਨੀ ਦੀ ਬਿਜਲੀ ਸਪਲਾਈ ਬੰਦ ਰਹੇਗੀ।