Health

ਸਿਰਫ 2 ਰੁਪਏ ਦੀ ਫਟਕੜੀ ਨਾਲ ਸਫੈਦ ਵਾਲ ਹਮੇਸ਼ਾ ਲਈ ਹੋ ਸਕਦੇ ਹਨ ਕਾਲੇ

 ਜੇਕਰ ਕਿਸੇ ਦੇ ਵਾਲ ਸਫੇਦ ਹੋ ਜਾਣ ਤਾਂ ਇਸਨਾਲ ਉਸਦੀ ਪੂਰੀ ਪਰਸਨੈਲਿਟੀ ਬੇਕਾਰ ਹੋ ਜਾਂਦੀ ਹੈ । ਅਸਲ ਵਿੱਚ ਵਧਦਾ ਪ੍ਰਦੂਸ਼ਣ ਅਤੇ ਗਲਤ ਖਾਣ-ਪੀਣ ਦੇ ਕਾਰਨ ਵਾਲ ਸਮੇ ਤੋਂ ਪਹਿਲਾਂ ਸਫੇਦ ਹੋਣੇ ਸ਼ੁਰੂ ਹੋ ਜਾਂਦੇ ਹਨ । 1.ਖੰਘ-ਚੁਟਕੀ ਭਰ ਪਿਸੀ ਹੋਈ ਫਟਕੜੀ ‘ਚ ਸ਼ਹਿਦ ਮਿਲਾ ਕੇ ਚੱਟਣ ਨਾਲ ਖੰਘ ਤੋਂ ਆਰਾਮ ਮਿਲਦਾ ਹੈ। 2.ਵੇਜ਼ਾਈਨਲ ਇੰਨਫੈਕਸ਼ਨ-ਫਟਕੜੀ ਦੇ ਪਾਣੀ ਨਾਲ ਵੇਜ਼ਾਈਨਾ ਨੂੰ ਸਾਫ ਕਰਨ ਨਾਲ ਇੰਨਫੈਕਸ਼ਨ ਤੋਂ ਬਚਾਅ ਰਹਿੰਦਾ ਹੈ ਅਤੇ ਮਾਸਪੇਸ਼ੀਆਂ ਟਾਈਟ ਹੁੰਦੀਆਂ ਹਨ।
3.ਅਸਥਮਾ-ਅੱਗ ‘ਚ ਭੁੰਨੀ ਹੋਈ ਫਟਕੜੀ ਨੂੰ ਮਿਸ਼ਰੀ ਨਾਲ ਖਾਣ ਨਾਲ ਅਸਥਮਾ ਰੋਗੀਆਂ ਨੂੰ ਫਾਇਦਾ ਹੁੰਦਾ ਹੈ। 4.ਬੁਖਾਰ-ਬੁਖਾਰ ਹੋ ਜਾਣ ‘ਤੇ ਚੁਟਕੀ ਭਰ ਭੁੱਜੀ ਹੋਈ ਫਟਕੜੀ ‘ਚ ਦੋ ਚੁਟਕੀ ਖੰਡ ਮਿਲਾ ਕੇ ਲੈਣ ਨਾਲ ਆਰਾਮ ਮਿਲਦਾ ਹੈ।
5.ਯੂਰਿਨ ‘ਚ ਜ਼ਲਨ-ਫਟਕੜੀ ਦਾ ਥੋੜ੍ਹਾ ਜਿਹਾ ਪਾਊਡਰ ਪਾਣੀ ਨਾਲ ਖਾਣ ‘ਤੇ ਯੂਰਿਨ ਦੀ ਜ਼ਲਨ ਠੀਕ ਹੁੰਦੀ ਹੈ। 6.ਨੱਕ ‘ਚੋਂ ਖੂਨ ਆਉਣਾ-ਗਾਂ ਦੇ ਦੁੱਧ ‘ਚ ਫਟਕੜੀ ਪਾ ਕੇ ਸੁੰਘਣ ਨਾਲ ਨੱਕ ‘ਚੋਂ ਵੱਗਦਾ ਖੂਨ ਬੰਦ ਹੋ ਜਾਂਦਾਹੈ। 7.ਚਿਹਰੇ ਦੀਆਂ ਝੁਰੜੀਆਂ-ਫਟਕੜੀ ਦੇ ਪਾਣੀ ਨਾਲ ਮੂੰਹ ਧੋਣ ਨਾਲ ਜਾਂ ਫਟਕੜੀ ਦੀ ਡਲੀ ਨੂੰ ਗਿੱਲੇ ਚਿਹਰੇ ‘ਤੇ ਘਿੱਸਣ ਨਾਲ ਸਕਿਨ ਟਾਈਟ ਹੁੰਦੀ ਹੈ।
8. ਸਾਹ ਦੀ ਬਦਬੂ-ਸਾਹ ਦੀ ਬਦਬੂ ਅਤੇ ਦੰਦਾਂ ‘ਚ ਦਰਦ ਹੋਣ ‘ਤੇ ਫਟਕੜੀ ਦੇ ਪਾਣੀ ਨਾਲ ਗਰਾਰੇ ਕਰਨ ‘ਤੇ ਆਰਾਮ ਮਿਲਦਾ ਹੈ।
9.ਅਣਚਾਹੇ ਵਾਲ-ਚੁਟਰੀ ਭਰ ਫਟਕੜੀ ਨੂੰ ਗੁਲਾਬ ਜਲ ‘ਚ ਪਾ ਕੇ ਅਣਚਾਹੇ ਵਾਲਾਂ ‘ਤੇ ਮਾਲਸ਼ ਕਰਨ ਨਾਲ ਉਹ ਆਸਾਨੀ ਨਾਲ ਨਿਕਲ ਜਾਂਦੇ ਹਨ।

Leave a Reply

Your email address will not be published. Required fields are marked *

Back to top button