ਪ੍ਰਸਿੱਧ ਡਾਕਟਰ ਸੁੰਦਰ ਦਾਸ ਦਾ ਹੋਇਆ ਦਿਹਾਂਤ

ਮਲੋਟ: ਮਲੋਟ ਦੇ ਕੈਂਪ ਜੰਡੀਵਾਲਾ ਚੌਂਕ ਦੇ ਵਸਨੀਕ ਪ੍ਰਸਿੱਧ ਡਾਕਟਰ ਸੁੰਦਰ ਦਾਸ ਦਾ ਦਿਹਾਂਤ ਹੋ ਗਿਆ ਹੈ। ਉਹਨਾਂ ਦੇ ਪਾਰਥਿਵ ਸਰੀਰ ਦਾ

ਅੰਤਿਮ ਸਸਕਾਰ ਅੱਜ (14 ਜਨਵਰੀ 2023) ਸ਼ਾਮ 5:30 ਵਜੇ ਰੇਲਵੇ ਲਾਈਨ ਪਾਰ ਸ਼ਿਵਪੁਰੀ ਵਿਖੇ ਹੋਵੇਗਾ। Author: Malout Live