ਮੱਕਰ ਸੰਕ੍ਰਾਂਤੀ ਮੌਕੇ ਸ਼੍ਰੀ ਮੁਕਤਸਰ ਸਾਹਿਬ ਰੋਡ ਤੇ ਮਲੋਟ ਵਿਖੇ ਲਗਾਇਆ ਲੰਗਰ

ਮਲੋਟ: ਅੱਜ ਮੱਕਰ ਸੰਕ੍ਰਾਂਤੀ ਦੇ ਮੌਕੇ ਤੇ ਭਾਜਪਾ ਆਗੂ ਸ਼੍ਰੀ ਰਾਘਵ ਗੋਇਲ ਨੇ ਸ਼੍ਰੀ ਮੁਕਤਸਰ ਸਾਹਿਬ ਰੋਡ ਮਲੋਟ ਵਿਖੇ ਮੇਲੇ ਤੇ ਆਉਣ ਜਾਣ ਵਾਲੇ ਰਾਹਗੀਰਾਂ ਲਈ ਲੰਗਰ ਲਗਾਇਆ।

ਇਸ ਦੌਰਾਨ ਜਿਲ੍ਹਾ ਭਾਜਪਾ ਆਗੂ ਸ਼੍ਰੀ ਸੋਮਨਾਥ ਕਾਲੜਾ, ਭਾਜਪਾ ਆਗੂ ਰੋਕੀ ਗਰਗ ਤੋਂ ਇਲਾਵਾ ਭਾਜਪਾ ਆਗੂ ਅੰਗਰੇਜ਼ ਸਿੰਘ ਉੜਾਂਗ ਨੇ ਲੰਗਰ ਵਿੱਚ ਸੇਵਾ ਨਿਭਾਈ। Author: Malout Live