ਇਸ ਵਾਰ ਫੋਟੋ ਵਾਲਾ ਹੋਵੇਗਾ EVM 'ਚ ਲੱਗਿਆ ਹੋਇਆ ਬੈਲਟ ਪੇਪਰ

ਮਲੋਟ:- ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮਸ਼ੀਨ ਵਿੱਚ ਪਹਿਲੀ ਵਾਰ ਫੋਟੋ ਵਾਲਾ ਬੈਲਟ ਪੇਪਰ ਬਣਾਇਆ ਗਿਆ ਹੈ। ਪਹਿਲਾਂ ਫੋਟੋ ਨਹੀਂ ਹੁੰਦੀ ਸੀ। ਮਤਲਬ ਉਮੀਦਵਾਰ ਦੀ ਫੋਟੋ ਵੀ ਮਸ਼ੀਨ ਉੱਪਰ ਦਿਖਾਈ ਦੇਵੇਗੀ। ਇਹ ਬੈਲਟ ਪੇਪਰ ਉਮੀਦਵਾਰਾਂ ਨਾਲ ਸਾਂਝਾ ਕੀਤਾ ਗਿਆ। ਇਲੈਕਸ਼ਨ ਮਾਹਿਰ                    

ਗੁਰਲਾਲ ਸਿੰਘ ਨੇ ਦੱਸਿਆ ਕਿ ਕਈ ਵਾਰ ਇੱਕ ਨਾਮ ਦੇ ਜਿਆਦਾ ਉਮੀਦਵਾਰ ਚੋਣ ਲੜ ਰਹੇ ਹੁੰਦੇ ਹਨ ਫੋਟੋ ਤੋਂ ਪਹਿਚਾਣ ਵੋਟਰ ਕਰ ਸਕੇਗਾ। ਉਮੀਦਵਾਰ ਨਾਲ ਸਾਂਝੇ ਕੀਤੇ ਡੰਮੀ ਬੈਲਟ ਪੇਪਰ ਇਸ ਵਾਰ ਫੋਟੋ ਵੀ ਹੈ। ਇਸ ਲਈ ਵੋਟਰ ਫੋਟੋ ਤੋਂ ਪਹਿਚਾਣ ਕਰ ਸਕੇਗਾ।