District NewsMalout News

ਡਾ. ਬਲਜੀਤ ਕੌਰ ਕੈਬਨਿਟ ਮੰਤਰੀ ਨੇ ਨਵ-ਨਿਯੁਕਤ ਪ੍ਰਧਾਨ ਲਛਮਣ ਦਾਸ ਨੂੰ ਦਿੱਤੀ ਵਧਾਈ

ਮਲੋਟ: ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਅਨਾਜ਼ ਮੰਡੀ ਮਲੋਟ ਦੇ ਨਵ-ਨਿਯੁਕਤ ਪ੍ਰਧਾਨ ਲਛਮਣ ਦਾਸ ਨੂੰ ਸਰਬਸੰਮਤੀ ਨਾਲ ਅਨਾਜ ਮੰਡੀ ਮਜਦੂਰ ਯੂਨੀਅਨ ਮਲੋਟ ਦਾ ਪ੍ਰਧਾਨ ਚੁਣੇ ਜਾਣ ਲਈ ਵਧਾਈ ਦਿੱਤੀ ਅਤੇ ਮਜਦੂਰਾਂ ਦੇ ਹਿੱਤ ਲਈ ਚੰਗੇ ਕੰਮ ਕਰਨ ਦੀ ਕਾਮਨਾ ਕੀਤੀ।

ਇਸ ਮੌਕੇ ਜਸ਼ਨ ਬਰਾੜ, ਅਨਿਲ ਜੁਨੇਜਾ, ਮਾਸਟਰ ਜਸਪਾਲ, ਜੈ ਪ੍ਰਕਾਸ਼ ਬੋਸ, ਸੰਦੀਪ ਖਟਕ, ਨਿਸ਼ਾਨ ਸਿੰਘ, ਪ੍ਰਵੀਨ ਕੁਮਾਰ, ਗਿਰਧਰ, ਗੁਰਚਰਨ ਗਰੋਵਰ, ਗੁਰਪ੍ਰੀਤ ਸਿੰਘ,  ਜਗਦੀਸ਼ ਕੁਮਾਰ ਬੋਸ, ਧਰਮਪਾਲ, ਪ੍ਰੇਮੀ, ਓਮ ਪ੍ਰਕਾਸ਼ ਆਦਿ ਹਾਜ਼ਿਰ ਸਨ।

Author: Malout Live

Leave a Reply

Your email address will not be published. Required fields are marked *

Back to top button