ਬਸਪਾ ਸੁਪਰੀਮੋ ਮਾਇਆਵਤੀ ਦਾ ਮਨਾਇਆ ਗਿਆ 68ਵਾਂ ਜਨਮ ਦਿਨ

ਮਲੋਟ : ਬੀਤੇ ਦਿਨ ਬਸਪਾ ਸੁਪਰੀਮੋ ਮਾਇਆਵਤੀ ਦਾ 68ਵਾਂ ਜਨਮ ਦਿਨ ਜਨ ਕਲਿਆਣ ਦਿਵਸ ਦੇ ਤੌਰ ਤੇ ਹਲਕਾ ਮਲੋਟ ਦੇ ਪ੍ਰਧਾਨ ਅਨਿਲ ਕੁਮਾਰ ਜਾਟਵ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਇਸ ਮੌਕੇ ਹਲਕਾ ਮਲੋਟ ਦੇ ਪ੍ਰਧਾਨ ਅਨਿਲ ਕੁਮਾਰ ਜਾਟਵ ਨੇ ਬਸਪਾ ਸੁਪਰੀਮੋ ਮਾਇਆਵਤੀ ਦੀ ਜੀਵਨੀ ਅਤੇ ਸੰਘਰਸ਼ ਬਾਰੇ ਦੱਸਿਆ।

ਇਸ ਮੌਕੇ ਬਸਪਾ ਜ਼ਿਲ੍ਹਾ ਉਪ ਪ੍ਰਧਾਨ ਰਾਜ ਕੁਮਾਰ, ਸੀਨੀਅਰ ਆਗੂ ਪ੍ਰਕਾਸ਼ ਚੰਦ, ਸੁਭਾਸ਼ ਪੂਨੀਆ, ਪ੍ਰਦੀਪ ਕੁਮਾਰ ਜਰਨਲ ਸਕੱਤਰ, ਨਿਰਮਲ ਕੁਮਾਰ ਸਕੱਤਰ, ਪੰਕਜ ਕੁਮਾਰ, ਮਹਿੰਦਰ ਕੁਮਾਰ, ਵਿਜੈ ਕੁਮਾਰ, ਸੁਰੇਸ਼ ਕੁਮਾਰ, ਉਪ ਪ੍ਰਧਾਨ ਪ੍ਰੇਮ ਕੁਮਾਰ, ਅਨਿਲ, ਖੇਮ ਚੰਦ, ਅਜੇ ਕੁਮਾਰ, ਸ਼ੇਖਰ, ਸੋਨੂੰ, ਅਮਰਜੀਤ ਸਿੰਘ ਰਾਣਾ ਅਤੇ ਬੱਲੂ ਕੁਮਾਰ ਹਾਜ਼ਿਰ ਸਨ Author: Malout Live