Aamzon ਨੇ ਆਪਣੀ ਐਡ ਲਈ ਮਲੋਟ ਵਾਸੀ ਸੁਨੀਤ ਓਹਰੀ ਦੀ ਸਪੁੱਤਰੀ ਸਾਤਵਿਕਾ ਦੀ ਕੀਤੀ ਚੋਣ
ਮਲੋਟ: Amazon ਕੰਪਨੀ ਨੇ ਆਪਣੀ ਐਡ ਲਈ ਮਲੋਟ ਵਾਸੀ ਸੁਨੀਤ ੳਹਰੀ ਦੀ ਸਪੁੱਤਰੀ ਸਾਤਵਿਕਾ ਦੀ ਬਤੌਰ ਬ੍ਰਾਂਡ ਅੰਬੈਸਡਰ (ਜੂਨੀਅਰ ਮਾਡਲ) ਵਜੋਂ ਚੋਣ ਕੀਤੀ ਹੈ। ਸਭ ਤੋਂ ਪਹਿਲਾਂ ਸਾਤਵਿਕਾ ਦੀ ਫੋਟੋ ਨੂੰ ਆਨਲਾਈਨ ਚੁਣਿਆ ਗਿਆ, ਇਸ ਉਪਰੰਤ ਇਹਨਾਂ ਨੂੰ ਵੀਡੀਓ ਸ਼ੂਟ ਲਈ ਮੋਹਾਲੀ ਬੁਲਾਇਆ ਗਿਆ ਅਤੇ ਵੀਡੀਓ ਸ਼ੂਟ ਕੀਤੀ ਗਈ।
ਗਰਲਜ਼ ਫੈਂਸੀ ਟੋਪ ਦੀ ਐਡ ਲਈ ਸਾਤਵਿਕਾ ਦੀ ਫੋਟੋ ਵਾਲਾ ਪ੍ਰਿੰਟ ਤਿਆਰ ਕਰ ਲਿਆ ਗਿਆ ਹੈ। ਮਲੋਟ ਵਾਸੀਆਂ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ। Author: Malout Live