ਸ਼੍ਰੀ ਮੁਕਤਸਰ ਸਾਹਿਬ ਸਮੇਤ ਵੱਖ-ਵੱਖ਼ ਜ਼ਿਲ੍ਹਿਆਂ 'ਚ ਮਾਣਯੋਗ ਜੱਜ ਸਾਹਿਬਾਨਾਂ ਦੇ ਹੋਏ ਤਬਾਦਲੇ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਨਿਆਂਇਕ ਅਧਿਕਾਰੀਆਂ ਦੇ ਵੱਡੇ ਪੱਧਰ 'ਤੇ ਤਬਾਦਲੇ ਕੀਤੇ ਗਏ।
ਮਲੋਟ (ਪੰਜਾਬ) : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਨਿਆਂਇਕ ਅਧਿਕਾਰੀਆਂ ਦੇ ਵੱਡੇ ਪੱਧਰ 'ਤੇ ਤਬਾਦਲੇ ਕੀਤੇ ਗਏ। ਜਿੰਨ੍ਹਾ ਵਿੱਚ ਸ਼੍ਰੀ ਅਵਤਾਰ ਸਿੰਘ ਬਾਰਦਾ additional district and session judge ਪਟਿਆਲਾ ਨੂੰ additional district and session judge,
vice no 26 ਸ਼੍ਰੀ ਮੁਕਤਸਰ ਸਾਹਿਬ Ms. Jaswinder sheemar additional district and session judge ਹੁਸ਼ਿਆਰਪੁਰ ਨੂੰ ਸ਼੍ਰੀ ਰਾਜ ਕੁਮਾਰ district session judge ਦੀ ਜਗ੍ਹਾ ਤੇ ਸ੍ਰੀ ਮੁਕਤਸਰ ਸਾਹਿਬ ਦਾ district session judge ਲਗਾਇਆ ਗਿਆ ਹੈ। ਸ੍ਰੀ ਰਾਜ ਕੁਮਾਰ 30 ਅਪ੍ਰੈਲ ਨੂੰ ਸੇਵਾਮੁਕਤ ਹੋ ਰਹੇ ਹਨ।
Author : Malout Live



