ਮਲੋਟ ਤੋਂ ਸਟੇਟ ਕਾਰਜਕਾਰਨੀ ਮੈਂਬਰ ਭਾਜਪਾ (ਯੂਥ) ਸਾਜਨ ਸਿਡਾਨਾ ਨੇ ਹਰਿਆਣਾ ਦੇ ਮੁੱਖ ਮੰਤਰੀ ਨੈਬ ਸੈਣੀ ਨਾਲ ਕੀਤੀ ਮੁਲਾਕਾਤ

ਹਰਿਆਣਾ ਦੇ ਮੁੱਖ ਮੰਤਰੀ ਨੈਬ ਸੈਣੀ ਨੇ ਮਲੋਟ ਤੋਂ ਸਟੇਟ ਕਾਰਜਕਾਰੀ ਮੈਂਬਰ ਭਾਜਪਾ (ਯੂਥ) ਸਾਜਨ ਸਿਡਾਨਾ ਨਾਲ ਲੁਧਿਆਣਾ ਦੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜੀਵਨ ਗੁਪਤਾ ਦੀ ਸਥਿਤੀ ਤੇ ਗੱਲਬਾਤ ਕੀਤੀ।

ਮਲੋਟ : ਹਰਿਆਣਾ ਦੇ ਮੁੱਖ ਮੰਤਰੀ ਨੈਬ ਸੈਣੀ ਨੇ ਮਲੋਟ ਤੋਂ ਸਟੇਟ ਕਾਰਜਕਾਰੀ ਮੈਂਬਰ ਭਾਜਪਾ (ਯੂਥ) ਸਾਜਨ ਸਿਡਾਨਾ ਨਾਲ ਲੁਧਿਆਣਾ ਦੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜੀਵਨ ਗੁਪਤਾ ਦੀ ਸਥਿਤੀ ਤੇ ਗੱਲਬਾਤ ਕੀਤੀ ਅਤੇ ਹੋਰ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਸੁਣਿਆ

ਪਾਰਟੀ ਆਗੂ ਨੇ ਦੱਸਿਆ ਕਿ ਮੇਰੀ ਚੋਣ ਪ੍ਰਚਾਰ ਦੌਰਾਨ ਡਿਊਟੀ ਅਨੁਸਾਰ ਦੇਖਦੇ ਹੋਏ ਭਾਜਪਾ ਬਹੁਤ ਵੱਡੇ ਫਰਕ ਨਾਲ ਲੀਡ ਕਰੇਗੀ।

Author : Malout Live